ਲੋਕ ਸਭਾ ਚੋਣਾਂ 2019 ਦੇ ਮੁਕੰਮਲ ਹੋਣ ਬਾਅਦ ਅੱਜ, ਯਾਨੀ 23 ਮਈ ਨੂੰ ਨਤੀਜਿਆਂ ਦਾ ਐਲਾਨ ਹੋਵੇਗਾ। ਸਵੇਰੇ ਅੱਠ ਵਜੇ ਤੋਂ ਵੋਟਾਂ ਦੀ ਗਿਣਤੀ ਸ਼ੁਰੂ ਹੋ ਚੁੱਕੀ ਹੈ। ਸ਼ਾਮ ਤਕ ਸਾਰੀਆਂ ਸੀਟਾਂ ਦਾ ਐਲਾਨ ਹੋ ਜਾਵੇਗਾ। ਹੁਣ ਦੇ ਰੁਝਾਨਾਂ ਮੁਤਾਬਕ ਤਾਂ ਐਨਡੀਏ ਅੱਗੇ ਜਾ ਰਹੀ ਹੈ।
ਉਂਝ, ਵੋਟਿੰਗ ਪੂਰੀ ਹੋਣ ਵਾਲੇ ਦਿਨ ਯਾਨੀ ਕਿ 19 ਮਈ ਨੂੰ ਜਾਰੀ ਹੋਏ ਐਗ਼ਜ਼ਿਟ ਪੋਲ ਦੇਸ਼ ਵਿੱਚ ਐਨਡੀਏ ਸਰਕਾਰ ਬਣਨ ਦਾ ਦਾਅਵਾ ਕਰ ਰਹੇ ਹਨ, ਪਰ ਅਸਲ ਨਤੀਜੇ ਕੁਝ ਹੀ ਸਮੇਂ ਵਿੱਚ ਸਭ ਦੇ ਸਾਹਮਣੇ ਹੋਣਗੇ।
'ਏਬੀਪੀ ਸਾਂਝਾ' ਸਭ ਤੋਂ ਸਟੀਕ ਨਤੀਜੇ ਤੁਹਾਡੇ ਤਕ ਪਹੁੰਚਾਉਣ ਲਈ ਵਚਨਬੱਧ ਹੈ। ਵੱਖ ਵੱਖ ਸੀਟਾਂ ਤੋਂ ਰੁਝਾਨ ਸਾਹਮਣੇ ਆ ਰਹੇ ਹਨ। ਸਭ ਤੋਂ ਸਟੀਕ ਨਤੀਜੇ ਦੇਖਣ ਲਈ ਏਬੀਪੀ ਸਾਂਝਾ ਦੀ ਵੈਬਸਾਈਟ, ਮੋਬਾਈਲ ਐਪ, ਫੇਸਬੁੱਕ ਤੇ ਟਵਿੱਟਰ ਨਾਲ ਜੁੜੇ ਰਹੋ।
Election Results 2019 Updates: ਜਾਣੋ ਚੋਣਾਂ ਦੇ ਸਭ ਤੋਂ ਸਟੀਕ ਨਤੀਜੇ
ਏਬੀਪੀ ਸਾਂਝਾ
Updated at:
23 May 2019 08:34 AM (IST)
ਸਵੇਰੇ ਅੱਠ ਵਜੇ ਤੋਂ ਵੋਟਾਂ ਦੀ ਗਿਣਤੀ ਸ਼ੁਰੂ ਹੋ ਚੁੱਕੀ ਹੈ। ਸ਼ਾਮ ਤਕ ਸਾਰੀਆਂ ਸੀਟਾਂ ਦਾ ਐਲਾਨ ਹੋ ਜਾਵੇਗਾ। ਹੁਣ ਦੇ ਰੁਝਾਨਾਂ ਮੁਤਾਬਕ ਤਾਂ NDA ਅੱਗੇ ਜਾ ਰਹੀ ਹੈ।
- - - - - - - - - Advertisement - - - - - - - - -