ਮੁੰਬਈ: ਇੱਥੋਂ ਦੇ ਬੋਰੀਵਲੀ ਪੱਛਮ 'ਚ ਇਕ ਸ਼ੌਪਿੰਗ ਸੈਂਟਰ 'ਚ ਅੱਜ ਸਵੇਰ ਭਿਆਨਕ ਅੱਗ ਲੱਗ ਗਈ। ਘਟਨਾ ਸਥਾਨ 'ਤੇ 14 ਫਾਇਰ ਬ੍ਰਿਗੇਡ ਦੀਆਂ ਗੱਡੀਆਂ ਅਤੇ ਪੁਲਿਸ ਮੌਕੇ 'ਤੇ ਪਹੁੰਚੀ।

ਸਵੇਰ ਤਿੰਨ ਵਜੇ ਤੋਂ ਅੱਗ ਬਝਾਉਣ ਦੀ ਕੋਸ਼ਿਸ਼ ਜਾਰੀ ਹੈ। ਚੀਫ਼ ਪਾਇਰ ਅਫ਼ਸਰ ਪੀਐਸ ਰਹਾਂਗਦੜੇ ਨੇ ਕਿਹਾ ਕਿ ਬੇਸਮੈਂਟ
ਤੇ ਅੱਗ ਬਝਾਉਣ ਦੀ ਕੋਸ਼ਿਸ਼ ਕੀਤੀ ਗਈ ਤਾਂ ਜੋ ਬਾਕੀ ਦੇ ਫਲੋਰ ਬਚੇ ਰਹਿਣ।


ਵਿਕਾਸ ਦੁਬੇ ਨੂੰ ਮੰਤਰੀ ਨੇ ਦਿੱਤੀ ਸੀ ਪਨਾਹ, ਵੱਡਾ ਖ਼ੁਲਾਸਾ!

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ