Humsafar Express Train Fire: ਗੁਜਰਾਤ ਦੇ ਤਿਰੂਚਿਰਾਪੱਲੀ ਅਤੇ ਸ਼੍ਰੀ ਗੰਗਾਨਗਰ ਦੇ ਵਿਚਕਾਰ ਚੱਲਣ ਵਾਲੀ ਹਮਸਫਰ ਐਕਸਪ੍ਰੈਸ ਟਰੇਨ ਵਿੱਚ ਅੱਗ ਲੱਗ ਗਈ। ਰੇਲ ਵਿੱਚ ਅੱਗ ਲੱਗਣ ਦੀ ਵੀਡੀਓ ਸਾਹਮਣੇ ਆਈ ਹੈ। ਇਸ ਵਿੱਚ ਦੇਖਿਆ ਜਾ ਰਿਹਾ ਹੈ ਕਿ ਰੇਲ ‘ਚੋਂ ਧੂੰਆ ਨਿਕਲ ਰਿਹਾ ਹੈ।


ਅੱਗ ਲੱਗਣ ਤੋਂ ਬਾਅਦ ਇਕਦਮ ਹਫੜਾ-ਦਫੜੀ ਮੱਚ ਗਈ। ਇਹ ਰਾਹਤ ਦੀ ਗੱਲ ਹੈ ਕਿ ਕੋਈ ਜਾਨੀ ਜਾਂ ਮਾਲੀ ਨੁਕਸਾਨ ਨਹੀਂ ਹੋਇਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਇਹ ਘਟਨਾ ਗੁਜਰਾਤ ਦੇ ਵਲਸਾਡ ਜ਼ਿਲ੍ਹੇ ਵਿੱਚ ਵਾਪਰੀ ਹੈ।






ਇਹ ਵੀ ਪੜ੍ਹੋ: India Reply To Pakistan UNGA: ਭਾਰਤ ਨੇ UN 'ਚ ਪਾਕਿਸਤਾਨ ਦੀ ਲਗਾਈ ਕਲਾਸ, ਕਿਹਾ- 'ਅੱਤਵਾਦੀ ਫੈਕਟਰੀ ਬੰਦ ਕਰੇ ਪਾਕਿਸਤਾਨ, PoK ਤੁਰੰਤ ਕਰੇ ਖਾਲੀ '


ਰੇਲਵੇ ਨੇ ਕੀ ਕਿਹਾ?


ਪੱਛਮੀ ਰੇਲਵੇ ਦੇ CPRO ਸੁਮਿਤ ਠਾਕੁਰ ਨੇ ਕਿਹਾ, "ਰੇਲ ਨੰਬਰ 22498 ਦੀ ਪਾਵਰ ਕਾਰ/ਬ੍ਰੇਕ ਵੈਨ ਕੋਚ ਵਿੱਚ ਅੱਗ ਦੇਖੀ ਗਈ। ਇਸ ਤੋਂ ਬਾਅਦ ਨਾਲ ਲੱਗਦੇ ਕੋਚ ਦੇ ਸਾਰੇ ਯਾਤਰੀਆਂ ਨੂੰ ਤੁਰੰਤ ਸੁਰੱਖਿਅਤ ਉਤਾਰ ਲਿਆ ਗਿਆ।


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।


ਇਹ ਵੀ ਪੜ੍ਹੋ: International Lawyers Conference 2023: 'ਕਾਨੂੰਨ ਦੀ ਭਾਸ਼ਾ ਅਜਿਹੀ ਹੋਵੇ ਕਿ ਦੇਸ਼ਵਾਸੀਆ ਨੂੰ ਆਪਣਾ ਲੱਗੇ', Lawyers Conference 'ਚ ਬੋਲੇ ਪੀਐਮ ਮੋਦੀ