ਸ਼ਿਮਲਾ: ਇੱਥੇ ਦੇ ਇੱਕ ਇਤਿਹਾਸਕ ਗ੍ਰੈਂਡ ਹੋਟਲ ਦੀ ਇਮਾਰਤ ਨੂੰ ਭਿਆਨਕ ਅੱਗ ਲੱਗ ਗਈ। ਇਹ ਹਾਦਸਾ ਰਾਤ ਦੋ ਵਜੇ ਦੇ ਕਰੀਬ ਹੋਇਆ ਦੱਸਿਆ ਜਾ ਰਿਹਾ ਹੈ ਜਿਸ ‘ਚ ਇਮਾਰਤ ਦਾ ਕਰੋੜਾਂ ਦਾ ਨੁਕਸਾਨ ਹੋਇਆ ਹੈ। ਇਹ ਗ੍ਰੈਂਡ ਹੋਟਲ ਕੇਂਦਰੀ ਸਰਕਾਰ ਦਾ ਗੈਸਟ ਹਾਉਸ ਵੀ ਹੈ। ਦੱਸ ਦਈਏ ਕਿ ਇਸ ਇਮਾਰਤ ਨੂੰ ਪਹਿਲਾਂ ਵੀ ਅੱਗ ਲੱਗ ਚੁੱਕੀ ਹੈ।
ਸ਼ਿਮਲਾ ਦੇ ਇਤਿਹਾਸਕ ਹੋਟਲ ‘ਚ ਲੱਗੀ ਅੱਗ, ਇਮਾਰਤ ਤਬਾਹ
ਏਬੀਪੀ ਸਾਂਝਾ | 13 May 2019 11:39 AM (IST)
ਸ਼ਿਮਲਾ ਦੇ ਇੱਕ ਇਤਿਹਾਸਕ ਗ੍ਰੈਂਡ ਹੋਟਲ ਦੀ ਇਮਾਰਤ ਨੂੰ ਭਿਆਨਕ ਅੱਗ ਲੱਗ ਗਈ। ਇਹ ਹਾਦਸਾ ਰਾਤ ਦੋ ਵਜੇ ਦੇ ਕਰੀਬ ਹੋਇਆ ਦੱਸਿਆ ਜਾ ਰਿਹਾ ਹੈ ਜਿਸ ‘ਚ ਇਮਾਰਤ ਦਾ ਕਰੋੜਾਂ ਦਾ ਨੁਕਸਾਨ ਹੋਇਆ ਹੈ।
