Infinix Note 11: Infinix Note 11 ਕੀਮਤ 13,999 ਰੁਪਏ ਹੈ। ਇਸ 'ਚ ਡਿਊਲ ਰਿਅਰ ਕੈਮਰਾ ਹੈ। ਜਿਸ ਵਿੱਚ ਇੱਕ ਕੈਮਰਾ 50MP ਦਾ ਤੇ ਇੱਕ 2 ਮੈਗਾਪਿਕਸਲ ਦਾ ਹੈ। ਇਸ 'ਚ 6.7 ਇੰਚ ਦੀ ਡਿਸਪਲੇ ਦਿੱਤੀ ਗਈ ਹੈ। ਇਸ ਦੀ ਬੈਟਰੀ 5000mAH ਹੈ।
Vivo X70 Pro+ : ਇਸ ਦੀ ਕੀਮਤ 79,990 ਰੁਪਏ ਹੈ। ਇਸ 'ਚ ਕਵਾਡ ਰੀਅਰ ਕੈਮਰਾ ਸੈੱਟਅਪ ਦਿੱਤਾ ਗਿਆ ਹੈ। ਜਿਸ ਵਿੱਚ ਇੱਕ ਕੈਮਰਾ 50MP ਦਾ ਤੇ ਇੱਕ 48MP ਦਾ, ਇੱਕ 12 ਮੈਗਾਪਿਕਸਲ ਦਾ ਅਤੇ ਇੱਕ 8 ਮੈਗਾਪਿਕਸਲ ਦਾ ਹੈ। ਇਸ 'ਚ 6.78 ਇੰਚ ਦੀ ਡਿਸਪਲੇ ਹੈ। ਇਸ ਦੀ ਬੈਟਰੀ 4500mAH ਦੀ ਹੈ।
Realme 8i: ਇਸ ਸਮਾਰਟਫੋਨ ਦੀ ਕੀਮਤ 13,759 ਰੁਪਏ ਹੈ। ਇਸ 'ਚ ਟ੍ਰਿਪਲ ਰੀਅਰ ਕੈਮਰਾ ਹੈ। ਜਿਸ ਵਿੱਚ ਇੱਕ ਕੈਮਰਾ 50MP ਦਾ ਹੈ ਤੇ ਇੱਕ 2 ਤੇ ਇੱਕ 2 ਮੈਗਾਪਿਕਸਲ ਦਾ ਹੈ। ਇਸ 'ਚ 6.6 ਇੰਚ ਦੀ ਡਿਸਪਲੇ ਹੈ। ਇਸ ਦੀ ਬੈਟਰੀ 5000mAH ਹੈ।
OnePlus Nord 2: ਇਸ ਦੀ ਕੀਮਤ 29,999 ਰੁਪਏ ਹੈ। ਇਸ 'ਚ ਟ੍ਰਿਪਲ ਰੀਅਰ ਕੈਮਰਾ ਹੈ। ਜਿਸ ਵਿੱਚ ਇੱਕ ਕੈਮਰਾ 50MP ਦਾ ਹੈ ਤੇ ਇੱਕ 8 ਦਾ ਅਤੇ ਇੱਕ 2 ਮੈਗਾਪਿਕਸਲ ਦਾ ਹੈ। ਇਸ 'ਚ 6.43 ਇੰਚ ਦੀ ਡਿਸਪਲੇ ਦਿੱਤੀ ਗਈ ਹੈ। ਇਸ ਦੀ ਬੈਟਰੀ 4500mAH ਦੀ ਹੈ।
Xiaomi Redmi 10 Prime: ਇਸ ਦੀ ਕੀਮਤ 12,499 ਰੁਪਏ ਹੈ। ਇਸ 'ਚ 4 ਰੀਅਰ ਕੈਮਰੇ ਹਨ। ਜਿਸ ਵਿੱਚ ਇੱਕ ਕੈਮਰਾ 50MP ਦਾ ਹੈ ਤੇ ਇੱਕ 8MP ਦਾ ਹੈ ਤੇ 2 ਕੈਮਰੇ 2-2 ਮੈਗਾਪਿਕਸਲ ਦੇ ਹਨ। ਇਸ 'ਚ 6.5 ਇੰਚ ਦੀ ਡਿਸਪਲੇ ਦਿੱਤੀ ਗਈ ਹੈ। ਇਸ ਦੀ ਬੈਟਰੀ 6000mAH ਦੀ ਹੈ।
Vivo Y33s: ਇਸ ਦੀ ਕੀਮਤ 18,990 ਰੁਪਏ ਹੈ। ਇਸ 'ਚ ਟ੍ਰਿਪਲ ਰੀਅਰ ਕੈਮਰਾ ਹੈ। ਜਿਸ ਵਿੱਚ ਇੱਕ ਕੈਮਰਾ 50MP ਦਾ ਹੈ ਤੇ ਇੱਕ 2 ਤੇ ਇੱਕ 2 ਮੈਗਾਪਿਕਸਲ ਦਾ ਹੈ। ਇਸ 'ਚ 6.58 ਇੰਚ ਦੀ ਡਿਸਪਲੇ ਦਿੱਤੀ ਗਈ ਹੈ। ਇਸ ਦੀ ਬੈਟਰੀ 5000mAH ਹੈ।
Moto G31: ਇਸਦੀ ਕੀਮਤ 11,499 ਰੁਪਏ ਹੈ। ਇਸ 'ਚ ਟ੍ਰਿਪਲ ਰੀਅਰ ਕੈਮਰਾ ਹੈ। ਜਿਸ ਵਿੱਚ ਇੱਕ ਕੈਮਰਾ 50MP ਦਾ ਹੈ ਅਤੇ ਇੱਕ 2 ਅਤੇ ਇੱਕ 2 ਮੈਗਾਪਿਕਸਲ ਦਾ ਹੈ। ਇਸ 'ਚ 6.5 ਇੰਚ ਦੀ ਡਿਸਪਲੇ ਦਿੱਤੀ ਗਈ ਹੈ। ਇਸ ਦੀ ਬੈਟਰੀ 6000mAH ਦੀ ਹੈ।
Xiaomi Mi 11 Ultra : ਇਸਦੀ ਕੀਮਤ 69,999 ਰੁਪਏ ਹੈ। ਇਸ 'ਚ ਟ੍ਰਿਪਲ ਰੀਅਰ ਕੈਮਰਾ ਹੈ। ਜਿਸ 'ਚ ਪ੍ਰਾਇਮਰੀ ਕੈਮਰਾ 50MP ਦਾ ਹੈ। ਇਸ 'ਚ 6.81 ਇੰਚ ਦੀ ਡਿਸਪਲੇ ਹੈ। ਇਸ ਦੀ ਬੈਟਰੀ 5000mAH ਹੈ।
Moto G51 5G: ਕੀਮਤ 14,999 ਰੁਪਏ ਹੈ। ਇਸ 'ਚ ਟ੍ਰਿਪਲ ਰੀਅਰ ਕੈਮਰਾ ਹੈ। ਜਿਸ ਵਿੱਚ ਇੱਕ ਕੈਮਰਾ 50MP ਦਾ ਹੈ ਅਤੇ ਇੱਕ 8 ਦਾ ਅਤੇ ਇੱਕ 2 ਮੈਗਾਪਿਕਸਲ ਦਾ ਹੈ। ਇਸ 'ਚ 6.8 ਇੰਚ ਦੀ ਡਿਸਪਲੇ ਹੈ। ਇਸ ਦੀ ਬੈਟਰੀ 5000mAH ਹੈ।
Infinix Note 11S : ਇਸ ਦੀ ਕੀਮਤ 14,999 ਰੁਪਏ ਹੈ। ਇਸ 'ਚ ਟ੍ਰਿਪਲ ਰੀਅਰ ਕੈਮਰਾ ਹੈ। ਜਿਸ 'ਚ ਪ੍ਰਾਇਮਰੀ ਕੈਮਰਾ 50MP ਦਾ ਹੈ। ਇਸ 'ਚ 6.95 ਇੰਚ ਦੀ ਡਿਸਪਲੇ ਹੈ। ਇਸ ਦੀ ਬੈਟਰੀ 5000mAH ਹੈ।
ਇਹ ਵੀ ਪੜ੍ਹੋ : ਭਾਰਤ 'ਚ ਕੋਰੋਨਾ ਦੇ 16,764 ਨਵੇਂ ਮਾਮਲੇ ਆਏ ਸਾਹਮਣੇ , 220 ਲੋਕਾਂ ਨੇ ਗੁਆਈ ਜਾਨ , ਓਮੀਕਰੋਨ ਮਰੀਜ਼ਾਂ ਦੀ ਗਿਣਤੀ 1270
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ :
https://play.google.com/store/apps/details?id=com.winit.starnews.hin
https://apps.apple.com/in/app/abp-live-news/id81111490