Earthquake: ਹਿਮਾਚਲ ਪ੍ਰਦੇਸ਼ ਦੇ ਕੁੱਲੂ 'ਚ ਸ਼ੁੱਕਰਵਾਰ ਨੂੰ 3.39 ਵਜੇ (IST) 'ਤੇ ਰਿਕਟਰ ਪੈਮਾਨੇ 'ਤੇ 3.0 ਦੀ ਤੀਬਰਤਾ ਵਾਲਾ ਭੂਚਾਲ ਆਇਆ। ਇਹ ਜਾਣਕਾਰੀ ਰਾਸ਼ਟਰੀ ਭੂਚਾਲ ਵਿਗਿਆਨ ਕੇਂਦਰ ਨੇ ਦਿੱਤੀ।