ਅਹਿਮਦਾਬਾਦ: ਗੁਜਰਾਤ ਵਿੱਚ ਨੌਵੀਂ ਕਲਾਸ ਦੀ ਪਰੀਖਿਆ ਵਿੱਚ ਹੈਰਾਨ ਕਰਨ ਵਾਲਾ ਸਵਾਲ ਪੁੱਛਿਆ ਗਿਆ। ਸਵਾਲ ਵਿੱਚ ਬੱਚਿਆਂ ਨੂੰ ਪੁੱਛਿਆ ਗਿਆ ਹੈ ਕਿ 'ਗਾਂਧੀ ਜੀ ਨੇ ਆਤਮਾ ਹੱਤਿਆ ਕਿਵੇਂ ਕੀਤੀ?' ਪਰੀਖਿਆ ਵਿੱਚ ਇਸ ਸਵਾਲ ਦੇ ਪੁੱਛਣ ਦਾ ਮਾਮਲਾ ਸਾਹਮਣੇ ਆਉਣ ਬਾਅਦ ਅਧਿਕਾਰੀਆਂ ਨੇ ਇਸ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਦੇ ਨਾਲ ਹੀ 12ਵੀਂ ਵਿਦਿਆਰਥੀਆਂ ਤੋਂ ਪੁੱਛੇ ਗਏ ਇੱਕ ਹੋਰ ਸਵਾਲ ਵਿੱਚ ਸਿਖਿਆ ਵਿਭਾਗ ਦੇ ਅਧਿਕਾਰੀਆਂ ਨੂੰ ਹੈਰਾਨ ਕਰ ਦਿੱਤਾ ਹੈ।
ਇਸ ਸਵਾਲ ਵਿੱਚ ਕਿਹਾ ਗਿਆ ਹੈ, 'ਆਪਣੇ ਇਲਾਕੇ ਵਿੱਚ ਸ਼ਰਾਬ ਦੀ ਵਿਕਰੀ ਵਧਣ ਤੇ ਸ਼ਰਾਬ ਦੇ ਤਸਕਰਾਂ ਵੱਲੋਂ ਪੈਦਾ ਕੀਤੀ ਜਾਣ ਵਾਲੀਆਂ ਪਰੇਸ਼ਾਨੀਆਂ ਦੇ ਬਾਰੇ ਵਿੱਚ ਸ਼ਿਕਾਇਤ ਕਰਦਿਆਂ ਹੋਇਆਂ ਜ਼ਿਲ੍ਹਾ ਪ੍ਰਮੁੱਖ ਨੂੰ ਇੱਕ ਪੱਤਰ ਲਿਖੋ।' ਦੱਸ ਦੇਈਏ ਗੁਜਰਾਤ ਵਿੱਚ ਸ਼ਰਾਬ 'ਤੇ ਪੂਰੀ ਤਰ੍ਹਾਂ ਪਾਬੰਧੀ ਲੱਗੀ ਹੋਈ ਹੈ।
9ਵੀਂ ਦੀ ਪਰੀਖਿਆ 'ਚ ਪੁੱਛਿਆ ਵਿਵਾਦਿਤ ਸਵਾਲ- 'ਗਾਂਧੀ ਜੀ ਨੇ ਖ਼ੁਦਕੁਸ਼ੀ ਕਿਵੇਂ ਕੀਤੀ?'
ਏਬੀਪੀ ਸਾਂਝਾ
Updated at:
13 Oct 2019 07:33 PM (IST)
ਪਰੀਖਿਆ ਵਿੱਚ ਇਸ ਸਵਾਲ ਦੇ ਪੁੱਛਣ ਦਾ ਮਾਮਲਾ ਸਾਹਮਣੇ ਆਉਣ ਬਾਅਦ ਅਧਿਕਾਰੀਆਂ ਨੇ ਇਸ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਦੇ ਨਾਲ ਹੀ 12ਵੀਂ ਵਿਦਿਆਰਥੀਆਂ ਤੋਂ ਪੁੱਛੇ ਗਏ ਇੱਕ ਹੋਰ ਸਵਾਲ ਵਿੱਚ ਸਿਖਿਆ ਵਿਭਾਗ ਦੇ ਅਧਿਕਾਰੀਆਂ ਨੂੰ ਹੈਰਾਨ ਕਰ ਦਿੱਤਾ ਹੈ।
ਪੁਰਾਣੀ ਤਸਵੀਰ
- - - - - - - - - Advertisement - - - - - - - - -