ਨਵੀਂ ਦਿੱਲੀ: ਲਾਪਤਾ ਜਹਾਜ਼ ਏਐਨ-32 ਬਾਰੇ ਭਾਰੀ ਹਵਾਈ ਸੈਨਾ ਦਾ ਵੱਡਾ ਬਿਆਨ ਆਇਆ ਹੈ। ਕੁਝ ਦਿਨ ਤੋਂ ਲਾਪਤਾ ਜਹਾਜ਼ ਦੀ ਖੋਜ ਕੀਤੀ ਜਾ ਰਹੀ ਸੀ। ਹੁਣ ਇਸ ਬਾਰੇ ਖ਼ਬਰ ਆਈ ਹੈ ਕਿ ਹੈਲੀਕਾਪਟਰ ਤੋਂ ਅਰੁਣਾਚਲ ਪ੍ਰਦੇਸ਼ ‘ਚ ਕੁਝ ਮਲਬਾ ਦੇਖਿਆ ਗਿਆ ਹੈ। ਇਸ ਤੋਂ ਬਾਅਦ ਸੈਨਾ ਪੂਰੇ ਇਲਾਕੇ ਦੀ ਖੋਜਬੀਨ ਕਰ ਰਹੀ ਹੈ।
ਇਸ ਲਾਪਤਾ ਜਹਾਜ਼ ਏਐਨ-32 ‘ਚ ਕੁੱਲ 13 ਲੋਕ ਸਵਾਰ ਸੀ। ਹਵਾਈ ਸੈਨਾ ਦਾ ਏਐਨ-32 ਤਿੰਨ ਜੂਨ ਤੋਂ ਲਾਪਤਾ ਸੀ। ਇਸ ‘ਚ 8 ਕਰੂ ਮੈਂਬਰਾਂ ਸਮੇਤ 5 ਯਾਤਰੀ ਸਵਾਰ ਸੀ।
Election Results 2024
(Source: ECI/ABP News/ABP Majha)
ਅਰੁਣਾਚਲ 'ਚ ਮਿਲਿਆ ਫੌਜੀ ਜਹਾਜ਼ ਦਾ ਮਲਬਾ
ਏਬੀਪੀ ਸਾਂਝਾ
Updated at:
11 Jun 2019 03:32 PM (IST)
ਲਾਪਤਾ ਜਹਾਜ਼ ਏਐਨ-32 ‘ਚ ਕੁੱਲ 13 ਲੋਕ ਸਵਾਰ ਸੀ। ਹਵਾਈ ਸੈਨਾ ਦਾ ਏਐਨ-32 ਤਿੰਨ ਜੂਨ ਤੋਂ ਲਾਪਤਾ ਸੀ। ਇਸ ‘ਚ 8 ਕਰੂ ਮੈਂਬਰਾਂ ਸਮੇਤ 5 ਯਾਤਰੀ ਸਵਾਰ ਸੀ।
- - - - - - - - - Advertisement - - - - - - - - -