India Vs Australia Final Match: ਕਾਂਗਰਸ ਅਤੇ ਭਾਜਪਾ ਰਾਜਨੀਤੀ ਵਿੱਚ ਇੱਕ ਦੂਜੇ ਦੇ ਵਿਰੋਧੀ ਹਨ ਪਰ ਰਾਜਨੀਤੀ ਤੋਂ ਬਾਹਰ ਜਦੋਂ ਦੇਸ਼ ਦੀ ਗੱਲ ਆਉਂਦੀ ਹੈ ਤਾਂ ਦੋਵੇਂ ਇੱਕ ਦੂਜੇ ਦੇ ਮੋਢੇ ਨਾਲ ਮੋਢਾ ਜੋੜ ਕੇ ਖੜੇ ਹੁੰਦੇ ਹਨ। ਅਜਿਹਾ ਹੀ ਕੁਝ ਭਾਰਤ ਅਤੇ ਆਸਟਰੇਲੀਆ ਵਿਚਾਲੇ ਆਈਸੀਸੀ ਕ੍ਰਿਕਟ ਵਿਸ਼ਵ ਕੱਪ ਫਾਈਨਲ ਮੈਚ ਨੂੰ ਲੈ ਕੇ ਦੇਖਣ ਨੂੰ ਮਿਲ ਰਿਹਾ ਹੈ, ਜਿੱਥੇ ਭਾਜਪਾ ਕਾਂਗਰਸ ਨਾਲ ਆ ਗਈ ਹੈ। ਬੀਜੇਪੀ ਨੇ ਟੀਮ ਇੰਡੀਆ ਲਈ ਚੀਅਰ ਕੀਤਾ ਹੈ ਅਤੇ ਕਾਂਗਰਸ ਨੇ ਵੀ ਟੀਮ ਇੰਡੀਆ ਦੀ ਜਿੱਤ ਦੀ ਗੱਲ ਕਹੀ ਹੈ।
India Vs Australia Final: ਕ੍ਰਿਕਟ 'ਚ ਕੋਈ ਸਿਆਸਤ ਨਹੀਂ, ਭਾਜਪਾ ਨਾਲ ਆਈ ਕਾਂਗਰਸ, ਕਿਹਾ- ਜਿੱਤੇਗਾ ਇੰਡੀਆ
ABP Sanjha
Updated at:
19 Nov 2023 02:14 PM (IST)
India Vs Australia Final: ਕ੍ਰਿਕਟ 'ਚ ਕੋਈ ਸਿਆਸਤ ਨਹੀਂ, ਭਾਜਪਾ ਨਾਲ ਆਈ ਕਾਂਗਰਸ, ਕਿਹਾ- ਜਿੱਤੇਗਾ ਇੰਡੀਆ