ਜਾਣੋ ਅੱਜ ਦੇ ਮੈਚ ਦਾ ਹਾਲ, ਕਦੋਂ-ਕਦੋਂ ਲੱਗੇ ਭਾਰਤੀ ਟੀਮ ਨੂੰ ਝਟਕੇ
ਏਬੀਪੀ ਸਾਂਝਾ | 22 Jun 2019 03:24 PM (IST)
ਭਾਰਤੀ ਕ੍ਰਿਕੇਟ ਟੀਮ ਅੱਜ ਆਪਣਾ ਪੰਜਵਾਂ ਮੈਚ ਖੇਡ ਰਹੀ ਹੈ ਜਿਸ ‘ਚ ਟੀਮ ਨੂੰ ਪਹਿਲਾ ਝਟਕਾ ਰੋਹਿਤ ਸ਼ਰਮਾ ਦੇ ਆਊਟ ਹੋਣ ਦਾ ਲੱਗਿਆ ਹੈ।
ਨਵੀਂ ਦਿੱਲੀ: ਭਾਰਤੀ ਕ੍ਰਿਕੇਟ ਟੀਮ ਅੱਜ ਆਪਣਾ ਪੰਜਵਾਂ ਮੈਚ ਖੇਡ ਰਹੀ ਹੈ ਜਿਸ ‘ਚ ਟੀਮ ਨੂੰ ਪਹਿਲਾ ਝਟਕਾ ਰੋਹਿਤ ਸ਼ਰਮਾ ਦੇ ਆਊਟ ਹੋਣ ਦਾ ਲੱਗਿਆ ਹੈ। ਰੋਹਿਤ ਸ਼ਰਮਾ ਤੋਂ ਬਾਅਦ ਭਾਰਤੀ ਟੀਮ ਦੇ ਕਪਤਾਨ ਵਿਰਾਟ ਕੋਹਲੀ ਮੈਦਾਨ ‘ਚ ਉਤਰੇ ਹਨ। ਹੁਣ ਤਕ ਟੀਮ ਨੇ 14 ਓਵਰਾਂ ‘ਚ 13 ਦੋੜਾਂ ਬਣਾ ਲਈਆਂ ਹਨ। ਭਾਰਤ ਨੂੰ ਦੂਜਾ ਝਟਕਾ 14.2 ਓਵਰਾਂ 'ਤੇ ਕੇਐਲ ਰਾਹੁਲ ਹੋਏ ਆਉਟ ਹੋ ਗਏ ਹਨ। ਵਿਰਾਟ ਦੇ ਨਾਲ ਹੁਣ ਵਿਜੈ ਸ਼ੰਕਰ ਮੈਦਾਨ 'ਤੇ ਉਤਰੇ ਹਨ। ਰਾਹੁਲ 30 ਦੋੜਾਂ ਬਣਾ ਕੇ ਨਬੀ ਦੇ ਬੇਂਦ 'ਤੇ ਕੈਚ ਆਉਟ ਹੋਏ ਹਨ। ਵਿਰਾਟ ਕੋਹਲੀ ਨੇ 48 ਗੇਦਾਂ 'ਚ ਆਪਣਾ ਅਰਧ ਸੈਂਕੜਾਂ ਪੂਰਾ ਕੀਤਾ। ਹੁਣ ਤਕ ਭਾਰਤ ਓਵਰਾਂ 'ਚ 94 ਬਣਾ ਚੁੱਕਿਆਂ ਹਨ। ਮੈਦਾਨ 'ਚ ਵਿਜੈ ਸ਼ੰਕਰਟ ਅਤੇ ਵਿਰਾਟ ਕੋਹਲੀ ਡੱਟੇ ਹੋਏ ਹਨ। ਜਦਕਿ ਰਾਹੁਲ ਅਤੇ ਰੋਹਿਤ ਆਉਟ ਹੋ ਚੁੱਕੇ ਹਨ। ਭਾਰਤੀ ਕ੍ਰਿਕਟ ਟੀਮ ਨੂੰ ਤੀਜਾ ਝਟਕਾ 16 ਗੇਂਦਾਂ 'ਤੇ 29 ਦੋੜਾਂ ਬਣਾ ਵਿਜੇ ਸੰਕਰ ਦਾ ਵਿਕਟ ਵੀ ਡਿੱਗੀਆ। ਵਰਲਡ ਕੱਪ 'ਚ ਭਾਰਤੀ ਟੀਮ ਦਾ 137 ਦੋੜਾਂ 'ਤੇ ਚੌਥਾ ਵਿਕਟ ਡਿੱਗਿਆ। ਕੋਹਲੀ 67 ਦੋੜਾਂ 'ਤੇ ਆਊਟ ਹੋ ਗਏ। ਹੁਣ ਮੈਦਾਨ 'ਤੇ ਐਮਐਸ ਧੋਨੀ ਅਤੇ ਜਾਧਵ ਹਨ। ਭਾਰਤੀ ਟੀਮ ਨੂੰ ਪੰਜਵਾਂ ਝਟਕਾ ਮਹੇਂਦਰ ਸਿੰਘ ਧੋਨੀ ਵਜੋਂ ਲੱਗਾ ਹੈ। ਧੋਨੀ 52 ਗੇਂਦਾਂ 'ਤੇ 28 ਦੌੜਾਂ ਬਣਾ ਕੇ ਪੈਵੇਲੀਅਨ ਪਰਤ ਗਏ। ਇਸ ਸਮੇਂ ਭਾਰਤ ਦਾ ਸਕੋਰ 200 ਦੌੜਾਂ ਤੋਂ ਪਾਰ ਪਹੁੰਚ ਚੁੱਕਾ ਹੈ।