350 ਕਿਲੋਮੀਟਰ ਦੂਰ ਤਕ ਮਾਰ ਕਰਨ ਵਾਲੀ ਪਰਮਾਣੂ ਮਮਰੱਥਾ ਮਿਜ਼ਾਈਲ ਦਾ ਸਫਲ ਪ੍ਰੀਖਣ
ਏਬੀਪੀ ਸਾਂਝਾ | 24 Feb 2018 08:23 AM (IST)
ਬਾਲਾਸੋਰ (ਉੜੀਸਾ)- ਭਾਰਤ ਨੇ 350 ਕਿਲੋਮੀਟਰ ਦੂਰ ਤਕ ਮਾਰ ਪਰਮਾਣੂ ਮਮਰੱਥਾ ਵਾਲੀ ਬੈਲਿਸਟਿਕ ਮਿਜ਼ਾਈਲ ਦਾ ਸਫਲ ਪ੍ਰੀਖਣ ਕਰ ਲਿਆ ਹੈ। ਇਹ ਕੰਮ ਜਲ ਸੈਨਾ ਦੇ ਬੇੜੇ ਤੋਂ ਪਰਮਾਣੂ ਸਮਰੱਥਾ ਵਾਲੀ ‘ਧਨੁਸ਼’ ਬੈਲਿਸਟਿਕ ਮਿਜ਼ਾਈਲ ਦਾ ਸਫ਼ਲ ਪ੍ਰੀਖਣ ਕੀਤਾ। ਰੱਖਿਆ ਅਧਿਕਾਰੀਆਂ ਨੇ ਕਿਹਾ ਕਿ ‘ਧਨੁਸ਼’ ਮਿਜ਼ਾਈਲ 350 ਕਿਲੋਮੀਟਰ ਦੂਰ ਤਕ ਮਾਰ ਕਰ ਸਕਦੀ ਹੈ।