ਹੈਦਰਾਬਾਦ: ਭਾਰਤ ਦੇ ਪਹਿਲੇ ਦੇਸੀ ਕੋਵਿਡ-19 (Covid-19) ਟੀਕੇ ਨੂੰ ਮਨੁੱਖੀ ਅਜ਼ਮਾਇਸ਼ਾਂ ਲਈ ਇੰਡੀਅਨ ਮੈਡੀਸਨ ਦੇ ਕੰਟਰੋਲਰ ਜਨਰਲ (DCGI) ਨੇ ਮਨਜ਼ੂਰੀ ਦੇ ਦਿੱਤੀ ਹੈ। ‘ਕੋਵੈਕਸਿਨ’ ਨਾਮੀ ਟੀਕੇ ਦਾ ਵਿਕਾਸ ਭਾਰਤ ਬਾਇਓਟੈਕ ਨੇ ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ (ICMR) ਅਤੇ ਨੈਸ਼ਨਲ ਇੰਸਟੀਚਿਊਟ ਆਫ਼ ਵਾਇਰੋਲੋਜੀ (NIV) ਨੇ ਮਿਲਕੇ ਕੀਤਾ ਹੈ।
ਦੇਸ਼ ਵਿੱਚ ਇਸ ਟੀਕੇ ਦਾ ਪਹਿਲਾ ਅਤੇ ਦੂਜਾ ਪੜਾਅ ਅਗਲੇ ਮਹੀਨੇ ਤੋਂ ਸ਼ੁਰੂ ਹੋ ਜਾਵੇਗਾ। ਕੰਪਨੀ ਨੇ ਇੱਕ ਬਿਆਨ ਵਿੱਚ ਕਿਹਾ ਕਿ ਟੀਕੇ ਦੇ ਵਿਕਾਸ ਵਿੱਚ ਆਈਸੀਐਮਆਰ ਅਤੇ ਐਨਆਈਵੀ ਦਾ ਸਹਿਯੋਗ ਮਹੱਤਵਪੂਰਣ ਰਿਹਾ।
ਦੱਸ ਦਈਏ ਕਿ ਹੁਣ ਤੱਕ ਕੋਰੋਨਾ ਨਾਲ ਲੜਨ ਲਈ ਕੋਈ ਟੀਕਾ ਨਹੀਂ ਬਣ ਸਕਿਆ। ਉਧਰ ਕੋਰੋਨਾ ਸੰਕਰਮਣ ਤੇਜ਼ੀ ਨਾਲ ਫੈਲ ਰਿਹਾ ਹੈ। ਦੇਸ਼ ਵਿੱਚ ਹੁਣ ਤੱਕ ਪੰਜ ਲੱਖ ਤੋਂ ਵੱਧ ਲੋਕ ਕੋਰੋਨਾ ਵਿੱਚ ਸੰਕਰਮਿਤ ਹੋਏ ਹਨ।
ਇਹ ਵੀ ਪੜ੍ਹੋ:
ਦੁਨੀਆ ਭਰ ਵਿਚ 1.04 ਕਰੋੜ ਕੋਰੋਨਾ ਸੰਕਰਮਿਤ, ਬ੍ਰਾਜ਼ੀਲ ਵਿਚ ਪਿਛਲੇ 24 ਘੰਟਿਆਂ ਵਿਚ ਸਭ ਤੋਂ ਵੱਧ ਮੌਤਾਂ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
ਭਾਰਤ ਦੇ ਪਹਿਲੇ ਕੋਵਿਡ-19 ਟੀਕਾ 'Covaxin' ਨੂੰ ਮਨੁੱਖਾਂ 'ਤੇ ਟੈਸਟ ਕਰਨ ਦੀ ਮਿਲੀ ਇਜਾਜ਼ਤ, ਟ੍ਰਾਇਲ ਜੁਲਾਈ ਤੋਂ ਸ਼ੁਰੂ
ਏਬੀਪੀ ਸਾਂਝਾ
Updated at:
30 Jun 2020 07:28 AM (IST)
ਭਾਰਤ ਵਿਚ ਕੋਰੋਨਾ ਨੂੰ ਰੋਕਣ ਲਈ ਲਗਾਤਾਰ ਕੋਸ਼ਿਸ਼ਾਂ ਜਾਰੀ ਹਨ। ਭਾਰਤ ਬਾਇਓਟੈਕ ਨੇ ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ (ਆਈਸੀਐਮਆਰ) ਅਤੇ ਨੈਸ਼ਨਲ ਇੰਸਟੀਚਿਊਟ ਆਫ਼ ਵਾਇਰੋਲੋਜੀ ਨੇ ਮਿਲ ਕੇ 'ਕੋਵਾਕਸਿਨ' ਨਾਂ ਦਾ ਟੀਕਾ ਤਿਆਰ ਕੀਤਾ ਹੈ। ਜਿਸਦੇ ਮਨੁੱਖਾਂ ‘ਤੇ ਪ੍ਰੀਖਣ ਨੂੰ ਮਨਜ਼ੂਰੀ ਮਿਲ ਗਈ ਹੈ।
- - - - - - - - - Advertisement - - - - - - - - -