Jaipur Serial Bomb Blast Case: ਜੈਪੁਰ ਸੀਰੀਅਲ ਬਲਾਸਟ ਦੇ ਜਿੰਦਾ ਬੰਬ ਮਾਮਲੇ ਵਿੱਚ ਅੱਤਵਾਦੀਆਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ। ਸੈਫ਼ੁਰਰਹਿਮਾਨ, ਮੁਹੰਮਦ ਸੈਫ਼, ਮੁਹੰਮਦ ਸਰਵਰ ਆਜ਼ਮੀ ਅਤੇ ਸ਼ਾਹਬਾਜ਼ ਅਹਿਮਦ ਨੂੰ ਸਜ਼ਾ ਸੁਣਾਈ ਗਈ। ਜੈਪੁਰ ਵਿੱਚ 13 ਮਈ 2008 ਨੂੰ ਸੀਲੀਅਰ ਬਲਾਸਟ ਹੋਇਆ ਸੀ।
ਜੈਪੁਰ ਸੀਰੀਅਲ ਬਲਾਸਟ ਮਾਮਲੇ 'ਚ 4 ਅੱਤਵਾਦੀਆਂ ਨੂੰ ਉਮਰ ਕੈਦ, 17 ਸਾਲ ਪੁਰਾਣਾ ਮਾਮਲਾ
ABP Sanjha | Edited By: Jasveer Updated at: 08 Apr 2025 03:41 PM (IST)
Jaipur Serial Bomb Blast Case: ਜੈਪੁਰ ਦੀ ਵਿਸ਼ੇਸ਼ ਅਦਾਲਤ ਨੇ 4 ਅਪ੍ਰੈਲ ਨੂੰ ਚਾਰਾਂ ਦੋਸ਼ੀਆਂ ਨੂੰ ਦੋਸ਼ੀ ਠਹਿਰਾਇਆ ਸੀ। ਇਸ ਤੋਂ ਬਾਅਦ ਅੱਜ (8 ਅਪ੍ਰੈਲ) ਸਜ਼ਾ ਦਾ ਐਲਾਨ ਕੀਤਾ ਗਿਆ।
Jaipur Serial Bomb Blast Case