ਸ਼੍ਰੀਨਗਰ: ਜੰਮੂ-ਕਸ਼ਮੀਰ ਦੇ ਸ਼੍ਰੀਨਗਰ ‘ਚ ਸਖ਼ਤ ਸੁਰੱਖਿਆ ਪ੍ਰਬੰਧਾ ਦੇ ਬਾਵਜੂਦ ਹਰੀ ਸਿੰਘ ਹਾਈਟ ਸਟ੍ਰੀਟ ਕੋਲ ਅੱਤਵਾਦੀਆਂ ਨੇ ਗ੍ਰੇਨੇਡ ਹਮਲਾ ਕੀਤਾ ਹੈ। ਇਸ ਹਮਲੇ ‘ਚ ਕਰੀਬ 6 ਲੋਕ ਜ਼ਖ਼ਮੀ ਹੋਏ ਹਨ।



ਇਹ ਗ੍ਰੇਨੇਡ ਅਟੈਕ ਉਸ ਸਮੇਂ ਹੋਇਆ ਜਦੋਂ ਸੁਰੱਖਿਆ ਪ੍ਰਬੰਧਾ ਦੇ ਇੰਤਜ਼ਾਮ ਬੇਹੱਦ ਸਖ਼ਤ ਹਨ ਅਤੇ ਹਰ ਥਾਂ ‘ਤੇ ਜਵਾਨ ਤਾਇਨਾਤ ਕੀਤੇ ਹੋਏ ਹਨ।