ਕਿਨੌਰ: ਕਿਨੌਰ ਦੇ ਨਿਯੁਗਲਸੇਰੀ ਹਾਦਸੇ 'ਚ ਬਚਾਅ ਤੇ ਰਾਹਤ ਦਲ ਵੱਲੋਂ 8 ਲਾਸ਼ਾਂ ਹੋਰ ਕੱਢੀਆਂ ਗਈਆਂ ਹਨ। ਜਿੰਨ੍ਹਾਂ 'ਚ ਇਕ ਬੱਚਾ ਤੇ ਪੰਜ ਮਹਿਲਾਵਾਂ ਸ਼ਾਮਲ ਹਨ। ਇਸ ਦੇ ਨਾਲ ਹੀ ਮ੍ਰਿਤਕਾਂ ਦੀ ਸੰਖਿਆਂ 10 ਹੋ ਗਈ ਹੈ।
ਫਿਲਹਾਲ ਬਾਹਰ ਕੱਢੀਆਂ ਗਈਆਂ ਲਾਸ਼ਾਂ ਦੀ ਸ਼ਨਾਖ਼ਤ ਨਹੀਂ ਹੋ ਸਕੀ। ਇਸ ਹਾਦਸੇ 'ਚ ਇਕ HRTC ਬੱਸ, 2 ਕਾਰਾਂ ਤੇ ਇਕ ਟਿੱਪਰ ਲਪੇਟ 'ਚ ਆਏ ਹਨ। ਰਾਹਤ ਤੇ ਬਚਾਅ ਕਾਰਜ ਜਾਰੀ ਹੈ।
ਅਜੇ ਮੌਤ ਦਾ ਅੰਕੜਾ ਹੋਰ ਵਧ ਸਕਦਾ ਹੈ। 25 ਤੋਂ 30 ਲੋਕਾਂ ਦੇ ਅਜੇ ਵੀ ਮਲਬੇ 'ਚ ਫਸੇ ਹੋਣ ਦਾ ਖਦਸ਼ਾ ਹੈ।
ਇਹ ਵੀ ਪੜ੍ਹੋ: ਵਿਦਿਆਰਥੀਆਂ ਵੱਲੋਂ ਪੰਜਾਬੀ ਯੂਨੀਵਰਸਿਟੀ 'ਚ ਕਾਂਗਰਸੀ ਲੀਡਰਾਂ ਦੇ ਦਾਖਲੇ ‘ਤੇ ਬੈਨ
ਇਹ ਵੀ ਪੜ੍ਹੋ: ਕੇਂਦਰ ਸਰਕਾਰ ਦਾ ਮੁੜ ਦਾਅਵਾ, ਆਕਸੀਜਨ ਦੀ ਕਮੀ ਨਾਲ ਨਹੀਂ ਹੋਈਆਂ ਮੌਤਾਂ, 13 ਰਾਜਾਂ ਨੇ ਸੌਂਪੀ ਰਿਪੋਰਟ
ਇਹ ਵੀ ਪੜ੍ਹੋ: ਪੰਜਾਬ 'ਚ ਰਜਿਸਟਰੀ ਲਈ NOC ਜ਼ਰੂਰੀ, ਹਾਈ ਕੋਰਟ ਦੇ ਦਖਲ ਮਗਰੋਂ ਕੈਪਟਨ ਸਰਕਾਰ ਵੱਲੋਂ ਫੈਸਲਾ ਲਾਗੂ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904