ਸ਼ਿਮਲਾ: ਇੱਥੇ ਇਨੀਂ ਦਿਨੀਂ ਤੇਂਦੁਏ ਦਾ ਖੌਫ ਲਗਾਤਾਰ ਬਣਿਆ ਹੋਇਆ ਹੈ। ਥਾਂ-ਥਾਂ ਤੇਂਦੁਏ ਦਿਖਾਈ ਦੇ ਰਹੇ ਹਨ। ਤਾਜ਼ਾ ਮਾਮਲਾ ਸੰਜੌਲੀ ਦੇ ਸਿਮਿਟਰੀ ਤੋਂ ਹੈ ਜਿੱਥੇ ਤੇਂਦੁਆ ਇਕ ਕੁੱਤੇ ਨੂੰ ਚੁੱਕ ਕੇ ਲੈ ਗਿਆ।


ਭਾਰਤ 'ਚ ਕੋਰੋਨਾ ਦੀ ਰਫ਼ਤਾਰ ਹੋਰ ਤੇਜ਼, 24 ਘੰਟਿਆਂ 'ਚ 57,000 ਤੋਂ ਵੱਧ ਨਵੇਂ ਕੇਸ

ਕੋਰੋਨਾ ਵਾਇਰਸ: ਇਨ੍ਹਾਂ ਬਿਮਾਰੀਆਂ ਵਾਲੇ ਰਹੋ ਸਾਵਧਾਨ, ਮੌਤ ਦਾ ਖਤਰਾ ਵੱਧ!

ਸ਼ੁੱਕਰਵਾਰ ਅੱਧੀ ਰਾਤ ਤੇਂਦੁਆ ਕੁੱਤੇ ਨੂੰ ਚੁੱਕ ਕੇ ਲੈ ਗਿਆ। ਸਥਾਨਕ ਲੋਕਾਂ ਨੇ ਇਹ ਘਟਨਾ ਕੈਮਰੇ 'ਚ ਕੈਦ ਕਰ ਲਈ। ਸ਼ਿਮਲਾ ਦੇ ਕਈ ਇਲਾਕਿਆਂ 'ਚ ਤੇਂਦੁਆ ਲਗਾਤਾਰ ਘੁੰਮ ਰਿਹਾ ਹੈ। ਜਿਸ ਕਾਰਨ ਲੋਕਾਂ 'ਚ ਖੌਫ ਪਾਇਆ ਜਾ ਰਿਹਾ ਹੈ।

ਹੁਣ 30 ਸਕਿੰਟ 'ਚ ਆਵੇਗਾ ਕੋਰੋਨਾ ਰਿਜ਼ਲਟ, ਭਾਰਤ 'ਚ ਇਜ਼ਰਾਇਲੀ ਤਕਨੀਕ ਦਾ ਟ੍ਰਾਇਲ ਸ਼ੁਰੂ

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ