ਫੜਨਵੀਸ ਦੀ ਸਹੁੰ ਚੁਕਾਈ ਹੁੰਦੇ ਹੀ, ਸੋਸ਼ਲ ਮੀਡੀਆ 'ਤੇ ਉੱਡਿਆ ਸੰਜੇ ਰਾਓਤ ਅਤੇ ਉਧਵ ਠਾਕਰੇ ਦਾ ਮਜ਼ਾਕ
ਏਬੀਪੀ ਸਾਂਝਾ | 23 Nov 2019 11:02 AM (IST)
1
2
3
4
5
6
7
8
9
10
11
12
ਸੋਸ਼ਲ ਮੀਡੀਆ 'ਤੇ ਇਸ ਸਹੁੰ ਚੁੱਕ ਸਮਾਗਮ ਤੋਂ ਬਾਅਦ ਸ਼ਿਵ ਸੈਨਾ ਮੁਖੀ ਉਧਵ ਠਾਕਰੇ ਅਤੇ ਬੁਲਾਰੇ ਸੰਜੇ ਰਾਉਤ ਦਾ ਮਜ਼ਾਕ ਉਡਾਉਣਾ ਸ਼ੁਰੂ ਹੋ ਗਿਆ। ਲੋਕ ਸੋਸ਼ਲ ਮੀਡੀਆ 'ਤੇ ਕੁਝ ਅਜਿਹੇ ਮੀਮਜ਼ ਪੋਸਟ ਕਰ ਰਹੇ ਹਨ।
13
ਅੱਜ ਸਵੇਰੇ ਮਹਾਰਾਸ਼ਟਰ 'ਚ ਜੋ ਵੀ ਵਾਪਰਿਆ ਉਹ ਹੈਰਾਨ ਕਰਨ ਵਾਲਾ ਸੀ। ਸੂਬੇ 'ਚ ਪਿਛਲੇ 30 ਦਿਨਾਂ ਤੋਂ ਚੱਲ ਰਹੀ ਰਾਜਨੀਤਿਕ ਉਥਲ-ਪੁਥਲ ਤੋਂ ਬਾਅਦ ਦੇਵੇਂਦਰ ਫੜਨਵੀਸ ਨੇ ਅੱਜ ਸਵੇਰੇ ਅੱਠ ਵਜੇ ਮੁੱਖ ਮੰਤਰੀ ਦਾ ਅਹੁਦਾ ਸੰਭਾਲਿਆ ਅਤੇ ਅਜੀਤ ਪਵਾਰ ਨੇ ਉਪ ਮੁੱਖ ਮੰਤਰੀ ਦੀ ਸਹੁੰ ਚੁੱਕੀ।