ਨਵੀਂ ਦਿੱਲੀ: ਦੇਸ਼ ਦੇ ਸਭ ਤੋਂ ਵੱਡੇ ਕਾਰ ਨਿਰਮਾਤਾ ਮਾਰੂਤੀ ਸੁਜ਼ੂਕੀ ਇੰਡੀਆ ਨੇ ਵੀਰਵਾਰ ਨੂੰ ਐਲਾਨ ਕਰ ਦਿੱਤਾ ਹੈ ਕਿ ਉਹ ਡੀਜ਼ਲ ਕਾਰਾਂ ਦਾ ਨਿਰਮਾਣ ਬੰਦ ਕਰਨ ਜਾ ਰਹੇ ਹਨ। ਹੁਣ, ਪਹਿਲੀ ਅਪਰੈਲ 2020 ਤੋਂ ਮਾਰੂਤੀ ਦੀਆਂ ਡੀਜ਼ਲ ਕਾਰਾਂ ਬੰਦ ਹੋ ਜਾਣਗੀਆਂ।
ਮਾਰੂਤੀ ਦੇ ਚੇਅਰਮੈਨ ਆਰਸੀ ਭਾਰਗਵ ਨੇ ਕਿਹਾ ਕਿ ਇੱਕ ਅਪਰੈਲ 2020 ਤੋਂ ਅਸੀਂ ਡੀਜ਼ਲ ਕਾਰਾਂ ਵੇਚਾਂਗੇ ਵੀ ਨਹੀਂ। ਕੰਪਨੀ ਇਸ ਸਮੇਂ ਵੱਡੀ ਮਾਤਰਾ ਵਿੱਚ ਡੀਜ਼ਲ ਕਾਰਾਂ ਵੇਚਦੀ ਹੈ। ਦੇਸ਼ ਵਿੱਚ ਮਾਰੂਤੀ ਦੀਆਂ ਕਾਰਾਂ ਦੀ ਕੁੱਲ ਵਿਕਰੀ 'ਚ 23 ਫ਼ੀਸਦ ਹਿੱਸਾ ਡੀਜ਼ਲ ਕਾਰਾਂ ਦਾ ਹੈ।
ਮਾਰੂਤੀ ਕਾਰਾਂ ਦੇ ਸ਼ੌਕੀਨਾਂ ਲਈ ਵੱਡਾ ਝਟਕਾ, ਹੁਣ ਨਹੀਂ ਆਉਣਗੀਆਂ ਇਹ ਕਾਰਾਂ
ਏਬੀਪੀ ਸਾਂਝਾ
Updated at:
25 Apr 2019 04:01 PM (IST)
ਦੇਸ਼ ਦੇ ਸਭ ਤੋਂ ਵੱਡੇ ਕਾਰ ਨਿਰਮਾਤਾ ਮਾਰੂਤੀ ਸੁਜ਼ੂਕੀ ਇੰਡੀਆ ਨੇ ਵੀਰਵਾਰ ਨੂੰ ਐਲਾਨ ਕਰ ਦਿੱਤਾ ਹੈ ਕਿ ਉਹ ਡੀਜ਼ਲ ਕਾਰਾਂ ਦਾ ਨਿਰਮਾਣ ਬੰਦ ਕਰਨ ਜਾ ਰਹੇ ਹਨ।
- - - - - - - - - Advertisement - - - - - - - - -