ਹਵਾਈ ਫੌਜ ਦੇ ਸੂਤਰਾਂ ਮੁਾਤਬਕ ਐਤਵਾਰ ਨੂੰ ਮਿਗ-27 ਯੂਪੀਜੀ ਆਪਣੀ ਨਿਯਮਿਤ ਅਭਿਆਸ ਉਡਾਣ ਭਰ ਰਿਹਾ ਸੀ। ਦੁਪਹਿਰ ਨੂੰ ਜਹਾਜ਼ ਜ਼ਿਲ੍ਹਾ ਸਿਰੋਹੀ ਦੇ ਸੀਵਗੰਜ ਕਸਬੇ ਨੇੜੇ ਕ੍ਰੈਸ਼ ਹੋਇਆ। ਹਾਦਸੇ ਦੀ ਸੂਚਨਾ ਮਿਲਦਿਆਂ ਹੀ ਹਵਾਈ ਫੌਜ ਦੇ ਅਧਿਕਾਰੀ ਮੌਕੇ 'ਤੇ ਪਹੁੰਚ ਗਏ। ਹਵਾਈ ਫੌਜ ਨੇ ਘਟਨਾ ਦੀ ਜਾਂਚ ਦੇ ਹੁਕਮ ਦੇ ਦਿੱਤੇ ਹਨ।
ਭਾਰਤੀ ਫੌਜ ਦਾ ਇੱਕ ਹੋਰ ਲੜਾਕੂ ਜਹਾਜ਼ ਡਿੱਗਿਆ
ਏਬੀਪੀ ਸਾਂਝਾ
Updated at:
31 Mar 2019 01:51 PM (IST)
NEXT
PREV
ਜੋਧਪੁਰ: ਇੱਥੇ ਐਤਵਾਰ ਨੂੰ ਹਵਾਈ ਫੌਜ ਦਾ ਲੜਾਕੂ ਜਹਾਜ਼ ਮਿੱਗ-27 ਕਰੈਸ਼ ਹੋ ਗਿਆ। ਜਹਾਜ਼ ਨੇ ਜੋਧਪੁਰ ਸਥਿਤ ਏਅਰਬੇਸ ਤੋਂ ਉਡਾਣ ਭਰੀ ਸੀ। ਹਾਦਸੇ ਵਿੱਚ ਪਾਇਲਟ ਨੇ ਸਮੇਂ ਤੋਂ ਪਹਿਲਾਂ ਇੰਜੈਕਟ ਕਰ ਲਿਆ ਸੀ। ਪਾਇਲਟ ਸੁਰੱਖਿਅਤ ਹੈ। ਉਸ ਨੂੰ ਹੈਲੀਕਾਪਟਰ ਰਾਹੀਂ ਜੋਧਪੁਰ ਲਿਆਂਦਾ ਗਿਆ ਹੈ।
ਹਵਾਈ ਫੌਜ ਦੇ ਸੂਤਰਾਂ ਮੁਾਤਬਕ ਐਤਵਾਰ ਨੂੰ ਮਿਗ-27 ਯੂਪੀਜੀ ਆਪਣੀ ਨਿਯਮਿਤ ਅਭਿਆਸ ਉਡਾਣ ਭਰ ਰਿਹਾ ਸੀ। ਦੁਪਹਿਰ ਨੂੰ ਜਹਾਜ਼ ਜ਼ਿਲ੍ਹਾ ਸਿਰੋਹੀ ਦੇ ਸੀਵਗੰਜ ਕਸਬੇ ਨੇੜੇ ਕ੍ਰੈਸ਼ ਹੋਇਆ। ਹਾਦਸੇ ਦੀ ਸੂਚਨਾ ਮਿਲਦਿਆਂ ਹੀ ਹਵਾਈ ਫੌਜ ਦੇ ਅਧਿਕਾਰੀ ਮੌਕੇ 'ਤੇ ਪਹੁੰਚ ਗਏ। ਹਵਾਈ ਫੌਜ ਨੇ ਘਟਨਾ ਦੀ ਜਾਂਚ ਦੇ ਹੁਕਮ ਦੇ ਦਿੱਤੇ ਹਨ।
ਹਵਾਈ ਫੌਜ ਦੇ ਸੂਤਰਾਂ ਮੁਾਤਬਕ ਐਤਵਾਰ ਨੂੰ ਮਿਗ-27 ਯੂਪੀਜੀ ਆਪਣੀ ਨਿਯਮਿਤ ਅਭਿਆਸ ਉਡਾਣ ਭਰ ਰਿਹਾ ਸੀ। ਦੁਪਹਿਰ ਨੂੰ ਜਹਾਜ਼ ਜ਼ਿਲ੍ਹਾ ਸਿਰੋਹੀ ਦੇ ਸੀਵਗੰਜ ਕਸਬੇ ਨੇੜੇ ਕ੍ਰੈਸ਼ ਹੋਇਆ। ਹਾਦਸੇ ਦੀ ਸੂਚਨਾ ਮਿਲਦਿਆਂ ਹੀ ਹਵਾਈ ਫੌਜ ਦੇ ਅਧਿਕਾਰੀ ਮੌਕੇ 'ਤੇ ਪਹੁੰਚ ਗਏ। ਹਵਾਈ ਫੌਜ ਨੇ ਘਟਨਾ ਦੀ ਜਾਂਚ ਦੇ ਹੁਕਮ ਦੇ ਦਿੱਤੇ ਹਨ।
- - - - - - - - - Advertisement - - - - - - - - -