ਇਸ ਟ੍ਰੇਨਿੰਗ ‘ਚ ਸੰਸਦ ਮੈਂਬਰਾਂ ਨੂੰ ਰਾਤ ਅੱਠ ਵਜੇ ਤਕ ਵੱਖ-ਵੱਖ ਸੈਸ਼ਨਾਂ ‘ਚ ਟ੍ਰੈਨਿੰਗ ਦਿੱਤੀ ਜਾਵੇਗੀ। ਅੱਜ ਸੈਸ਼ਨ ਦੇ ਆਖਰ ‘ਚ ਅਮਿਤ ਸ਼ਾਹ ਸੰਸਦ ਮੈਂਬਰਾਂ ਨੂੰ ਸੰਬੋਧਨ ਕਰਨਗੇ। ਦੋ ਦਿਨੀਂ ਟ੍ਰੇਨਿੰਗ ‘ਚ ਸੰਸਦ ਮੈਂਬਰਾਂ ਨੂੰ ਦੱਸਿਆ ਜਾਵੇਗਾ ਕਿ ਅੰਦਰ ਅਤੇ ਬਾਹਰ ਉਨ੍ਹਾਂ ਦਾ ਵਤੀਰਾ ਕਿਵੇਂ ਹੋਣਾ ਚਾਹੀਦਾ ਹੈ। ਉਨ੍ਹਾਂ ਨੂੰ ਇਸ ਚੀਜ਼ ਦਾ ਪਰੀਖਣ ਵੀ ਦਿੱਤਾ ਜਾਵੇਗਾ ਕਿ ਉਹ ਆਪਣੇ ਖੇਤਰ ਦੀ ਸਮੱਸਿਆਵਾਂ ਨੂੰ ਸੰਸਦ ‘ਚ ਕਿਵੇਂ ਰੱਖ ਸਕਦੇ ਹਨ।
ਇਸ ਟ੍ਰੇਨਿੰਗ ਰਾਹੀਂ ਪਾਰਟੀ ਦਾ ਮਕਸਦ ਆਪਣੇ ਸੰਸਦਾਂ ਦੇ ਕੰਮ ਕਰਨ ਦੀ ਊਰਜਾ ‘ਚ ਵਾਧਾ ਕਰਨਾ ਹੈ। ਬੀਜੇਪੀ ਇਹ ਚਾਹੁੰਦੀ ਹੈ ਕਿ ਪਾਰਟੀ ਦੇ ਜਨਤਾ ‘ਚ ਰਹਿ ਕੇ ਪਾਰਟੀ ਦੀ ਵਿਚਾਰਧਾਰਾ ਵੱਧ ਤੋਂ ਵੱਧ ਲੋਕਾਂ ਤਕ ਫੈਲਾਉਣਾ ਹੈ। ਇਸ ਬਾਰੇ ਉਨ੍ਹਾਂ ਨੂੰ ਟ੍ਰੇਨਿੰਗ ਦੌਰਾਨ ਕਈ ਟਿੱਪਸ ਦਿਤੇ ਜਾਣਗੇ।