ਫਿਲਹਾਲ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ ਕਿ ਇਹ ਵੀਡੀਓ ਕੱਦ ਤੇ ਕਿਥੇ ਸ਼ੂਟ ਕੀਤਾ ਗਿਆ। ਪਰ ਇਸ ਨੂੰ ਵੇਖਦਿਆਂ ਇਹ ਪਤਾ ਲੱਗਦਾ ਹੈ ਕਿ ਇਹ ਇੱਕ ਰੇਲਵੇ ਸਟੇਸ਼ਨ ਦੀ ਵੀਡੀਓ ਹੈ ਜਿੱਥੇ ਇੱਕ ਬਜ਼ੁਰਗ ਵਿਅਕਤੀ ਪਾਣੀ ਨਾਲ ਧੋ ਕੇ ਰੋਟੀ ਖਾ ਰਿਹਾ ਹੈ।
ਇਸ ਵੀਡੀਓ ਨੂੰ ਸਾਂਝਾ ਕਰਦਿਆਂ ਇੱਕ ਵਿਅਕਤੀ ਨੇ ਲਿਖਿਆ, " ਇਹ ਭੁੱਖ ਹੀ ਤਾਂ ਹੈ ਨਾਂ ਜੋ ਕਿਸੇ ਦਾ ਢਿੱਡ ਭਰਨ ਤੇ ਉਸ ਤੋਂ ਇਹ ਰੋਟੀ ਸੁਟਵਾ ਦਿੰਦੀ ਹੈ ਅਤੇ ਫਿਰ ਉਹੀ ਰੋਟੀ ਕਿਸੇ ਤੋਂ ਦੁਬਾਰਾ ਧੋ ਕਿ ਖਵਾ ਦਿੰਦੀ ਹੈ।