ਗ੍ਰਹਿ ਮੰਤਰਾਲੇ ਨੇ ਨੋਇਡਾ ਦੇ ਆਈਟੀ ਪ੍ਰੋਫੈਸ਼ਨਲ ਤੇ ਆਰਟੀਆਈ ਕਾਰਕੁਨ ਅਮਿਤ ਗੁਪਤਾ ਦੀ ਅਰਜ਼ੀ ਦੇ ਜਵਾਬ ‘ਚ ਕਿਹਾ ਕਿ ਹਿੰਸਾ ਦੇ ਸਭ ਤੋਂ ਘੱਟ 580 ਮਾਮਲੇ 2011 ‘ਚ ਦਰਜ ਕੀਤੇ ਗਏ। ਇਸ ਦੌਰਾਨ 91 ਲੋਕਾਂ ਦੀ ਮੌਤ ਤੇ 1,899 ਲੋਕ ਜ਼ਖ਼ਮੀ ਹੋਏ।
ਗੁਪਤਾ ਨੇ ਇਹ ਵੀ ਪੁੱਛਿਆ ਕਿ ਇਸ ਦੌਰਾਨ ਕਿੰਨੇ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਤੇ ਕਿੰਨੇ ਦੋਸ਼ੀ ਸਾਬਤ ਹੋਏ। ਉਨ੍ਹਾਂ ਨੇ ਦੱਸਿਆ ਕਿ ਅਜਿਹਾ ਡਾਟਾ ਸੂਬਾ ਸਰਕਾਰ ਕੋਲ ਹੁੰਦਾ ਹੈ ਕਿਉਂਕਿ ਪੁਲਿਸ ਤੇ ਜਨਤਕ ਵਿਵਸਥਾ ਸੂਬੇ ਦੇ ਅਧਿਕਾਰ ਹਨ।