ਨਵੀਂ ਦਿੱਲੀ

ਪਾਕਿਸਤਾਨ ਨੇ ਪੀਓਕੇ ਦੇ ਪੁੰਛ ਇਲਾਕੇ ਦੇ ਨੇੜੇ ਬਾਗ ਤੇ ਕੋਟਲੀ ਸੈਕਟਰ ‘ਚ ਇਹ ਬ੍ਰਿਗੇਡ ਨੁੰ ਤਾਇਨਾਤ ਕੀਤਾ ਹੈ। ਦੱਸਿਆ ਹਾ ਰਿਹਾ ਹੈ ਕਿ ਇਸ ਦਾ ਇਸਤੇਮਾਲ ਪਾਕਿਸਤਾਨ ਜੈਸ਼--ਮੁਹਮੰਦ ਤੇ ਲਸ਼ਕਰ ਦੇ ਅੱਤਵਾਦੀਆਂ ਨੂੰ ਭਾਰਤੀ ਖੇਤਰ ‘ਚ ਦਾਖਲ ਕਰਨ ਲਈ ਕਰ ਸਕਦਾ ਹੈ।

ਪਾਕਿਸਤਾਨ ਵੱਲੋਂ ਪੀਓਕੇ ‘ਤੇ ਹੋ ਰਹੀ ਇਸ ਤਰ੍ਹਾਂ ਦੀ ਹਲਚਲ ਨਾਲ ਭਾਰਤੀ ਸੁਰੱਖਿਆ ਏਜੰਸੀਆਂ ਅਲਰਟ ‘ਤੇ ਹਨ। ਯਾਦ ਰਹੇ ਇਸ ਤੋਂ ਪਹਿਲਾਂ ਵੀ ਪਾਕਿਸਤਾਨ ਨੇ ਸਰਕ੍ਰੀਕ ਇਲਾਕੇ ਤੇ ਐਲਓਸੀ ਦੇ ਨੇੜੇ ਸਪੈਸ਼ਲ ਫੋਰਸ ਦੇ 100 ਜਵਾਨਾਂ ਦੀ ਤਾਇਨਾਤੀ ਕੀਤੀ ਸੀ।