ਵਾਰਾਣਸੀ: ਕੇਂਦਰ ਪੈਟਰੋਲੀਅਮ ਮੰਤਰੀ ਧਰਮੇਂਦਰ ਪ੍ਰਧਾਨ ਸ਼ੁਕਰਵਾਰ ਤੋਂ ਦੋ ਦਿਨਾਂ ਵਾਰਾਣਸੀ ਦੌਰੇ ਤੇ ਹਨ। ਇਸ ਦੌਰਾਨ ਉਨ੍ਹਾਂ ਇੱਕ ਬੇਤੁੱਕਾ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ ਹੈ ਕਿ ਰਸੋਈ ਗੈਸ ਦੀਆਂ ਕੀਮਤਾਂ ਵਿੱਚ ਵਾਧਾ ਠੰਢ ਕਾਰਨ ਹੋਇਆ ਹੈ। ਸ਼ੁੱਕਰਵਾਰ ਨੂੰ ਵਾਰਾਣਸੀ ਦੇ ਲਾਲ ਬਹਾਦੁਰ ਸ਼ਾਸਤਰੀ ਏਅਰਪੋਰਟ ਤੇ ਪਹੁੰਚੇ ਕੇਂਦਰੀ ਮੰਤਰੀ ਨੇ ਕਿਹਾ ਜਿਵੇਂ ਜਿਵੇਂ ਮੌਸਮ ਠੀਕ ਹੋਏਗਾ ਗੈਸ ਦੇ ਰੇਟ ਵੀ ਘੱਟ ਜਾਣਗੇ। ਇਸ ਦੇ ਨਾਲ ਹੀ ਡੀਜ਼ਲ-ਪੈਟਰੋਲ ਦੀਆਂ ਕੀਮਤਾਂ ਤੇ ਪੁੱਛੇ ਗਏ ਸਵਾਲ ਤੇ ਉਨ੍ਹਾਂ ਕੋਈ ਜਵਾਬ ਨਹੀਂ ਦਿੱਤਾ।
ਕੇਂਦਰੀ ਪੈਟਰੋਲੀਅਮ ਮੰਤਰੀ ਦਾ ਬੇਤੁੱਕਾ ਬਿਆਨ, ਬੋਲੇ ਠੰਢ ਕਰਕੇ ਵਧਿਆ ਗੈਸ ਦਾ ਭਾਅ
ਏਬੀਪੀ ਸਾਂਝਾ | 26 Feb 2021 02:38 PM (IST)
ਕੇਂਦਰ ਪੈਟਰੋਲੀਅਮ ਮੰਤਰੀ ਧਰਮੇਂਦਰ ਪ੍ਰਧਾਨ ਸ਼ੁਕਰਵਾਰ ਤੋਂ ਦੋ ਦਿਨਾਂ ਵਾਰਾਣਸੀ ਦੌਰੇ ਤੇ ਹਨ। ਇਸ ਦੌਰਾਨ ਉਨ੍ਹਾਂ ਇੱਕ ਬੇਤੁੱਕਾ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ ਹੈ ਕਿ ਰਸੋਈ ਗੈਸ ਦੀਆਂ ਕੀਮਤਾਂ ਵਿੱਚ ਵਾਧਾ ਠੰਢ ਕਾਰਨ ਹੋਇਆ ਹੈ।
Dharmendra_Pardhan