News
News
ਟੀਵੀabp shortsABP ਸ਼ੌਰਟਸਵੀਡੀਓ
X

ਫਿਰ ਵਿਵਾਦਾਂ ‘ਚ ਆਇਆ ਜ਼ਮਾਟੋ ਦਾ ਖਾਣਾ, ਪਲਾਸਟਿਕ-ਪਨੀਰ ਤੋਂ ਇੰਝ ਛੁਡਾਇਆ ਖਹਿੜਾ

Share:
ਮਹਾਰਾਸ਼ਟਰ: ਆਨਲਾਈਨ ਖਾਣਾ ਆਰਡਰ ਕਰਨ ਵਾਲੀ ਐਪ ਜ਼ਮੈਟੋ ਇੱਕ ਵਾਰ ਵਿਾਵਦਾਂ ‘ਚ ਘਿਰ ਗਈ ਹੈ। ਮਹਾਰਾਸ਼ਟਰ ਦੇ ਔਰੰਗਾਬਾਦ ‘ਚ ਸਚਿਨ ਜਾਮਧਰੇ ਨੇ ਆਪਣੀ ਧੀ ਲਈ ਜ਼ਮੈਟੋ ਤੋਂ ਆਨਲਾਈਨ ਪਨੀਰ ਮਸਾਲਾ ਆਰਡਰ ਕੀਤਾ ਸੀ। ਖਾਣ ਦੌਰਾਨ ਉਨ੍ਹਾਂ ਦੀ ਧੀ ਨੇ ਪਨੀਰ ਦੇ ਸਖ਼ਤ ਹੋਣ ਦੀ ਸ਼ਿਕਾਈਤ ਕੀਤੀ, ਜਿਸ ਤੋਂ ਬਾਅਦ ਸਚਿਨ ਨੇ ਖੁਦ ਪਨੀਰ ਚੈੱਕ ਕੀਤਾ ਅਤੇ ਉਸ ਨੂੰ ਇਸ ਵਿੱਚ ਪਲਾਸਟਿਕ ਮਿਲਿਆ। ਸਚਿਨ ਇਸ ਦੀ ਸ਼ਿਕਾਇਤ ਕਰਨ ਉਸ ਰੈਸਟੋਰੇਂਟ ‘ਚ ਗਏ ਜਿੱਥੋਂ ਖਾਣਾ ਡਿਲੀਵਰ ਹੋਇਆ ਸੀ। ਪਰ ਉਨ੍ਹਾਂ ਨੇ ਸ਼ਿਕਾਇਤ ‘ਤੇ ਕੋਈ ਖਾਸ ਧਿਆਨ ਨਹੀਂ ਦਿੱਤਾ। ਇਸ ਤੋਂ ਬਾਅਦ ਸਚਿਨ ਸਿੱਧਾ ਪੁਲਿਸ ਸਟੇਸ਼ਨ ਗਿਆ ਅਤੇ ਉਨ੍ਹਾਂ ਕੰਪਨੀ ਖਿਲਾਫ ਐਫਆਈਆਰ ਦਰਜ ਕਰਵਾਈ। ਜਿਸ ‘ਚ ਉਨ੍ਹਾਂ ਕਿਹਾ, “ਮੈਂ ਦੇਸ਼ ਦੇ ਲੋਕਾਂ ਨੂੰ ਜਾਗਰੂਕ ਕਰਨਾ ਚਾਹੁੰਦਾ ਹਾਂ ਕਿ ਕਿਵੇਂ ਇਹ ਲੋਕ 150 ਰੁਪਏ ਲਈ ਸਾਡੀ ਸਿਹਤ ਨਾਲ ਖੇਡ ਰਹੇ ਹਨ।” ਜਦੋ ਇਸ ਮਾਮਲੇ ਨੇ ਜ਼ੋਰ ਫੜਿਆ ਤਾਂ ਜ਼ੋਮੈਟੋ ਨੇ ਬਿਆਨ ਜਾਰੀ ਕੀਤਾ ਅਤੇ ਮਾਫੀ ਮੰਗਦੇ ਹੋਏ ਕਿਹਾ ਕਿ ਉਨ੍ਹਾਂ ਨੇ ਗੜਬੜੀ ਕਰਨ ਵਾਲੇ ਰੈਸਟੋਰੈਂਟ ਨੂੰ ਐਪ ਤੋਂ ਹਟਾ ਦਿੱਤਾ ਗਿਆ ਹੈ। ਕੰਪਨੀ ਨੇ ਸਚਿਨ ਦੇ ਪੈਸੇ ਵਾਪਸ ਕਰ ਦਿੱਤੇ ਹਨ। ਉੱਧਰ ਪੁਲਿਸ ਨੇ ਪਨੀਰ ਨੂੰ ਜਾਂਚ ਲਈ ਲੈਬ ‘ਚ ਭੇਜ ਦਿੱਤਾ ਹੈ ਰਿਪੋਰਟ ਆਉਣ ਤੋਂ ਬਾਅਦ ਅਗਲੀ ਜਾਂਚ ਕੀਤੀ ਜਾਵੇਗੀ।
Published at : 20 Jan 2019 03:13 PM (IST) Tags: Zomato
Follow Breaking News on abp LIVE for more latest stories and trending topics. Watch breaking news and top headlines online on abp News LIVE TV

ਸਬੰਧਤ ਖ਼ਬਰਾਂ

Maharashtra Murder Case : ਪਤਨੀ ਨੇ 13 ਲੱਖ ਰੁਪਏ ਦੀ ਸੁਪਾਰੀ ਦੇ ਕੇ ਕਰਵਾਇਆ ਪਤੀ ਦੀ ਪ੍ਰੇਮਿਕਾ ਦਾ ਕਤਲ, ਕਾਰ ਦੇ GPS ਰਾਹੀਂ ਟ੍ਰੈਕ ਕੀਤੀ ਲੋਕੇਸ਼ਨ

Weather Update: 110KMPH ਰਫ਼ਤਾਰ ਨਾਲ ਤੂਫ਼ਾਨ ਢਾਏਗਾ ਕਹਿਰ, 6 ਜ਼ਿਲ੍ਹਿਆਂ 'ਚ 3 ਦਿਨਾਂ ਲਈ ਸਕੂਲ ਬੰਦ, ਵੱਡੀ ਗਿਣਤੀ 'ਚ ਲੋਕ ਸੁਰੱਖਿਅਤ ਥਾਵਾਂ 'ਤੇ ਹੋਏ ਸ਼ਿਫਟ; 10 ਸੂਬਿਆਂ 'ਤੇ ਮੰਡਰਾ ਰਿਹਾ ਖ਼ਤਰਾ...

New PUC Rules : ਹੁਣ ਵਾਰ-ਵਾਰ ਨਹੀਂ ਬਣਵਾਉਣਾ ਪਵੇਗਾ PUC ਸਰਟੀਫਿਕੇਟ,  ਜਾਣੋ ਕੀ ਹੈ ਨਵਾਂ ਨਿਯਮ!  

Attack on BJP Block Minister: ਸਿਆਸੀ ਜਗਤ ਤੋਂ ਵੱਡੀ ਖਬਰ, ਪ੍ਰਧਾਨ ਪ੍ਰਤੀਨਿਧੀ ਅਤੇ ਭਾਜਪਾ ਮੰਡਲ ਮੰਤਰੀ 'ਤੇ ਜਾਨਲੇਵਾ ਹਮਲਾ, ਬਦਮਾਸ਼ਾਂ ਨੇ ਲੋਹੇ ਦੀ ਰਾਡ ਅਤੇ ਡੰਡਿਆਂ ਨਾਲ...

Education Officers Transfer: ਸਿੱਖਿਆ ਵਿਭਾਗ 'ਚ ਵੱਡਾ ਪ੍ਰਸ਼ਾਸਨਿਕ ਫੇਰਬਦਲ, ਕਈ ਜ਼ਿਲ੍ਹਿਆਂ ਦੇ DEO ਅਤੇ DEEO ਨੂੰ ਵਾਧੂ ਚਾਰਜ ਦਿੱਤਾ ਗਿਆ, ਜਾਣੋ ਕੌਣ ਬਣਿਆ ਡਿਪਟੀ ਡਾਇਰੈਕਟਰ...

ਪ੍ਰਮੁੱਖ ਖ਼ਬਰਾਂ

Punjab News : ਇਨ੍ਹਾਂ ਮਹਿਲਾਵਾਂ ਨੂੰ ਨਹੀਂ ਮਿਲੇਗਾ ਮਾਵਾਂ-ਧੀਆਂ ਸਤਿਕਾਰ ਯੋਜਨਾ ਦਾ ਲਾਭ ? ਹਾਈਕੋਰਟ ਦਾ ਪੰਜਾਬ ਸਰਕਾਰ ਨੂੰ ਨੋਟਿਸ

Child Labour Rules : ਬੱਚਿਆਂ ਤੋਂ ਕੰਮ ਕਰਵਾਉਣ ਵਾਲੇ ਸਾਵਧਾਨ! ਰਾਤ 7 ਤੋਂ ਸਵੇਰੇ 8 ਵਜੇ ਤੱਕ ਲੱਗੀ ਪਾਬੰਦੀ  

Machhiwara ’ਚ ਨਸ਼ੇ ਦੀ ਓਵਰਡੋਜ਼ ਨਾਲ 32 ਸਾਲਾ ਨੌਜਵਾਨ ਦੀ ਮੌਤ , 2 ਮਾਸੂਮ ਬੱਚਿਆਂ ਦੇ ਸਿਰ ਤੋਂ ਉੱਠਿਆ ਪਿਓ ਦਾ ਸਾਇਆ

 Punjab 'ਚ CM ਚਿਹਰੇ ਨੂੰ ਲੈ ਕੇ ਪਰਗਟ ਸਿੰਘ ਦਾ ਵੱਡਾ ਬਿਆਨ, ਕਿਹਾ- ਸੂਬੇ ਨੂੰ ਚਾਹੀਦਾ ਫਾਈਟਰ ਮੁੱਖ ਮੰਤਰੀ