ਨਵੀਂ ਦਿੱਲੀ: ਵਾਤਾਵਰਣ, ਵਣ ਤੇ ਜਲਵਾਯੂ ਪਰਿਵਰਤਨ ਮੰਤਰਾਲੇ ਨੇ ਸ਼ੁੱਕਰਵਾਰ ਪਲਾਸਟਿਕ ਕੂੜਾ ਪ੍ਰਬੰਧਨ ਸੋਧ ਨਿਯਮ, 2021 ਨੋਟੀਫਾਈ ਕਰ ਦਿੱਤਾ। ਇਹ ਨਿਯਮ ਅਜਿਹੀਆਂ ਸਿੰਗਲ ਯੂਜ਼ ਪਲਾਸਟਿਕ ਦੀਆਂ ਚੀਜ਼ਾਂ ਤੇ ਪਾਬੰਦੀ ਲਾਉਣ ਲਈ ਹੈ। ਜਿੰਨ੍ਹਾਂ ਦੀ ਉਪਯੋਗਤਾ ਘੱਟ ਹੈ ਤੇ ਕੂੜਾ ਵੱਧ ਫੈਲਾਉਂਦੇ ਹਨ।

ਸਿੰਗਲ ਯੂਜ਼ ਪਲਾਸਟਿਕ ਨੂੰ 2022 ਤਕ ਚਲਣ ਤੋਂ ਬਾਹਰ ਕਰਨ ਲਈ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਅਪੀਲ ਤੋਂ ਬਾਅਦ ਵਾਤਾਵਰਣ ਮੰਤਰਾਲੇ ਨੇ ਇਸ ਨਾਲ ਸਬੰਧਤ ਸੋਧ ਨਿਯਮ ਸ਼ੁੱਕਰਵਾਰ ਨੋਟੀਫਾਈ ਕਰ ਦਿੱਤੇ।

 

ਇਹ ਵੀ ਪੜ੍ਹੋOlympics ’ਚ ਭਾਰਤ ਦੀਆਂ ਜਿੱਤਾਂ ਮਗਰੋਂ ਤਿਰੰਗੇ ਦੀ ਮੰਗ ਤੇ ਕੀਮਤ ਵਧੀ

ਇਹ ਵੀ ਪੜ੍ਹੋਜਸਟਿਨ ਟਰੂਡੋ ਕਰਨਗੇ ਸੰਸਦ ਭੰਗ, ਚੋਣਾਂ ਕਰਾਉਣ ਦੀ ਤਿਆਰੀ

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

 

https://play.google.com/store/apps/details?id=com.winit.starnews.hin

 

https://apps.apple.com/in/app/abp-live-news/id811114904