ਮੋਦੀ ਨੇ ਟਵੀਟ ਕਰਦਿਆਂ ਲਿਖਿਆ, 'ਤਹਾਨੂੰ 2021 ਦੀਆਂ ਮੁਬਾਰਕਾਂ! ਇਹ ਸਾਲ ਚੰਗੀ ਸਿਹਤ, ਆਨੰਦ ਤੇ ਖੁਸ਼ਹਾਲੀ ਲਿਆਵੇ। ਉਮੀਦ ਤੇ ਤੰਦਰੁਸਤੀ ਦੀ ਭਾਵਨਾ ਕਾਇਮ ਰਹੇ।'
ਪ੍ਰਧਾਨ ਮੰਤਰੀ ਨੇ ਦੇਸ਼ ਵਾਸੀਆਂ ਨੂੰ ਇੰਝ ਕਿਹਾ ਨਵਾਂ ਸਾਲ ਮੁਬਾਰਕ
ਏਬੀਪੀ ਸਾਂਝਾ
Updated at:
01 Jan 2021 08:00 AM (IST)
ਮੋਦੀ ਨੇ ਟਵੀਟ ਕਰਦਿਆਂ ਲਿਖਿਆ, 'ਤਹਾਨੂੰ 2021 ਦੀਆਂ ਮੁਬਾਰਕਾਂ! ਇਹ ਸਾਲ ਚੰਗੀ ਸਿਹਤ, ਆਨੰਦ ਤੇ ਖੁਸ਼ਹਾਲੀ ਲਿਆਵੇ।
NEXT
PREV
ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਨਵੇਂ ਸਾਲ ਦੀ ਸਵੇਰ ਦੇਸ਼ ਵਾਸੀਆਂ ਨੂੰ ਨਵੇਂ ਵਰ੍ਹੇ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ। ਉਨ੍ਹਾਂ ਟਵੀਟ ਕਰਕੇ ਸਭ ਨੂੰ ਮੁਬਾਰਕਬਾਦ ਆਖਿਆ।
ਮੋਦੀ ਨੇ ਟਵੀਟ ਕਰਦਿਆਂ ਲਿਖਿਆ, 'ਤਹਾਨੂੰ 2021 ਦੀਆਂ ਮੁਬਾਰਕਾਂ! ਇਹ ਸਾਲ ਚੰਗੀ ਸਿਹਤ, ਆਨੰਦ ਤੇ ਖੁਸ਼ਹਾਲੀ ਲਿਆਵੇ। ਉਮੀਦ ਤੇ ਤੰਦਰੁਸਤੀ ਦੀ ਭਾਵਨਾ ਕਾਇਮ ਰਹੇ।'
ਮੋਦੀ ਨੇ ਟਵੀਟ ਕਰਦਿਆਂ ਲਿਖਿਆ, 'ਤਹਾਨੂੰ 2021 ਦੀਆਂ ਮੁਬਾਰਕਾਂ! ਇਹ ਸਾਲ ਚੰਗੀ ਸਿਹਤ, ਆਨੰਦ ਤੇ ਖੁਸ਼ਹਾਲੀ ਲਿਆਵੇ। ਉਮੀਦ ਤੇ ਤੰਦਰੁਸਤੀ ਦੀ ਭਾਵਨਾ ਕਾਇਮ ਰਹੇ।'
- - - - - - - - - Advertisement - - - - - - - - -