ਕਿਸਾਨਾਂ ਦੀ ਹਿਮਾਇਤ 'ਚ ਕਾਂਗਰਸ ਦਾ ਮਾਰਚ, ਪੁਲਿਸ ਨੇ ਵਾਟਰ ਕੈਨਨ ਨਾਲ ਖਦੇੜਿਆ
ਏਬੀਪੀ ਸਾਂਝਾ | 23 Jan 2021 01:49 PM (IST)
ਅੱਜ ਭੁਪਾਲ ਵਿੱਚ ਕਾਂਗਰਸ ਵਰਕਰਾਂ ਵਲੋਂ ਸੰਘਰਸ਼ ਕਰ ਰਹੇ ਕਿਸਾਨਾਂ ਦੇ ਸਮਰਥਨ ਵਿੱਚ ਮਾਰਚ ਕੀਤਾ ਜਾ ਰਿਹਾ ਹੈ।ਇਸ ਮਾਰਚ ਦੌਰਾਨ ਕਾਂਗਰਸੀ ਵਰਕਰਾਂ ਨੂੰ ਖਦੇੜਣ ਲਈ ਪੁਲਿਸ ਨੇ ਵਾਟਰ ਕੈਨਨ ਦਾ ਇਸਤਮਾਲ ਕੀਤਾ।