ਨਵੀਂ ਦਿੱਲੀ: ਠੰਢ, ਕੋਹਰਾ ਤੇ ਵਿਕਾਸ ਕਾਰਜਾਂ ਨੂੰ ਲੈ ਕੇ ਲਗਾਤਾਰ ਟ੍ਰੇਨਾਂ ਕੈਂਸਲ ਹੁੰਦੀਆਂ ਰਹੀਆਂ ਹਨ। ਇੱਥੋਂ ਤੱਕ ਕਿ ਟ੍ਰੇਨਾਂ ਦੇ ਰੂਟ ਤੱਕ ਵੀ ਬਦਲ ਜਾਂਦੇ ਹਨ। ਬਿਹਾਰ ‘ਚ ਅੱਜ (ਐਤਵਾਰ) ਨੂੰ ਅਜਿਹੀਆਂ ਹੀ 20 ਟ੍ਰੇਨਾਂ ਨੂੰ ਰੇਲਵੇ ਨੇ ਰੱਦ ਕੀਤਾ ਹੈ। ਦੱਸਿਆ ਜਾ ਰਿਹਾ ਹੈ ਕਿ ਭਾਰਤੀ ਰੇਲਵੇ (Indian Railway) ਨੇ 9 ਜਨਵਰੀ 2022 ਨੂੰ ਦੇਸ਼ ‘ਚ 981 ਟ੍ਰੇਨਾਂ ਨੂੰ ਪੂਰੀ ਤਰ੍ਹਾਂ ਰੱਦ ਕਰ ਦਿੱਤਾ ਗਿਆ ਹੈ ਜਦਕਿ 28 ਟ੍ਰੇਨਾਂ ਨੂੰ ਅਸਥਾਈ ਤੌਰ ‘ਤੇ ਰੱਦ ਕੀਤਾ ਗਿਆ ਹੈ। ਉੱਥੇ ਹੀ ਕੁਝ ਗੱਡੀਆਂ ਦੇ ਰੂਟ ‘ਚ ਬਦਲਾਅ ਕੀਤਾ ਗਿਆ ਹੈ। ਇਸ ‘ਚ ਬਿਹਾਰ ਦੀਆਂ ਕਈ ਟ੍ਰੇਨਾਂ ਸ਼ਾਮਲ ਹਨ। ਇੰਝ ਚੈੱਕ ਕਰ ਸਕਦੇ ਹੋ ਆਪਣੀ ਟ੍ਰੇਨਦੱਸ ਦਈਏ ਕਿ ਰੇਲਵੇ ਦੀ ਆਫੀਸ਼ੀਅਲ ਵੈੱਬਸਾਈਟ (enquiry.indianrail.gov.in) ਜ਼ਰੀਏ ਵੀ ਕੈਂਸਲ ਹੋਈਆਂ ਟ੍ਰੇਨਾਂ ਦੀ ਲਿਸਟ ਚੈੱਕ ਕਰ ਸਕਦੇ ਹੋ। ਕੈਂਸਲ ਹੋਈਆਂ ਟ੍ਰੇਨਾਂ ਬਾਰੇ ਰੇਲਵੇ ਦੇ ਨੰਬਰ ‘ਤੇ ਕਾਲ ਕਰਕੇ ਜਾਣ ਸਕਦੇ ਹੋ। ਹੇਠਾਂ ਦੇਖ ਲਓ ਅੱਜ ਕੈਂਸਲ ਹੋਈਆਂ ਟ੍ਰੇਨਾਂ ਦੀ ਪੂਰੀ ਲਿਸਟ- ਇਹ ਟ੍ਰੇਨਾਂ ਅੱਜ ਪੂਰੀ ਤਰ੍ਹਾਂ ਰੱਦ03427- ਜਮਾਲਪੁਰ- ਕਿਊਲ ਪੈਸੇਂਜਰ ਸਪੈਸ਼ਲ ਤੇ 03428 ਕਿਊਲ-ਜਮਾਲਪੁਰ ਪੈਸੇਂਜਰ05245- ਸੋਨਪੁਰ-ਛਪਰਾ ਮੇਮੂ ਪੈਸੇਂਜਰ ਸਪੈਸ਼ਲ ਤੇ 05246 ਛਪਰਾ-ਸੋਨਪੁਰ ਮੇਮੂ ਪੈਸੇਂਜਰ05263- ਕਟਹਾਰ-ਸਮੱਸਤੀਪੁਰ ਮੇਮੂ ਸਪੈਸ਼ਲ ਟ੍ਰੇਨ ਰੱਦ ਰਹੇਗੀ054407-ਰਾਮਪੁਰਹਾਟ-ਗਿਆ ਪੈਸੇਂਜਰ ਸਪੈਸ਼ਲ ਟ੍ਰੇਨ05449- ਨਰਕਟਿਆਗੰਜ-ਗੋਰਖਪੁਰ ਐਕਸਪ੍ਰੈੱਸ ਤੇ 05450 ਗੋਰਖਪੁਰ-ਨਟਕਟਿਆਗੰਜ ਸਪੈਸ਼ਲ 05717- ਮਾਲਦਾ ਕੋਰਟ-ਕਟਿਹਾਰ ਜੰਕਸ਼ਨ ਪੈਸੇਂਜਰ ਸਪੈਸ਼ਲ ਅਤੇ 05718 ਕਟਿਹਾਰ ਜੰਕਸ਼ਨ-ਮਾਲਦਾ ਕੋਰਟ ਰੱਦ ਰਹੇਗੀ। 14005- ਲਿੱਛਵੀ ਐਕਸਪ੍ਰੈੱਸ-ਸੀਤਾਮੜ੍ਹੀ ਤੋਂ ਆਨੰਦ ਵਿਹਾਰ ਅਤੇ 14006 ਆਨੰਦ ਵਿਹਾਰ ਤੋਂ ਸੀਤਾਮੜੀ 15053- ਛਪਰਾ-ਲਖਨਊ ਅੇਕਸਪ੍ਰੈੱਸ ਅਤੇ 15054-ਲਖਨਊ -ਛਪਰਾ ਐਕਸਪ੍ਰੈੱਸ ਰੱਦ ਰਹੇਗੀ।15083- ਛਪਰਾ-ਫਰੂਖਾਬਾਦ ਐਕਸਪ੍ਰੈੱਸ ਸਪੈਸ਼ਲ ਅਤੇ15084-ਫਰੂਖਾਬਾਦ-ਛਪਰਾ ਐਕਸਪ੍ਰੈੱਸ ਸਪੈਸ਼ਲ 15111- ਛਪਰਾ-ਵਾਰਾਣਸੀ ਸਿਟੀ ਤੇ 15112-ਵਾਰਾਣਸੀ ਸਿਟੀ-ਛਪਰਾ ਟ੍ਰੇਨ ਰੱਦ ਰਹੇਗੀ 15159-ਛਪਰਾ-ਦੁਰਗ (ਛਪਰਾ ਤੋਂ ਦੁਰਗ ਤੱਕ ਚੱਲਣ ਵਾਲੀ) ਅੱਜ ਰੱਦ ਰਹੇਗੀ।15707- ਕਟਿਹਾਰ ਤੋਂ ਅੰਮ੍ਰਿਤਸਰ ਤੇ 15708 ਅੰਮ੍ਰਿਤਸਰ ਤੋਂ ਕਟਿਹਾਰ ਤੱਕ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ :
https://apps.apple.com/in/app/abp-live-news/id81111490