ਨਵੀਂ ਦਿੱਲੀ: ਨਵਾਂ ਸਾਲ ਆ ਗਿਆ ਅਤੇ ਨਾਲ ਹੀ ਆ ਗਿਆ ਹੈ ਇਸ ਸਾਲ ਦੀ ਛੁੱਟੀਆਂ ਦਾ ਕੈਲੇਂਡਰ ਵੀ। ਜ਼ਿਆਦਾਤਰ ਲੋਕ ਸਭ ਤੋਂ ਪਹਿਲਾਂ ਜਾਣਨਾ ਚਾਹੁੰਦੇ ਹਨ ਲੰਬੇ ਵਿਕਐਂਡ ਬਾਰੇ ਜਾਂ ਨੇਸ਼ਨਲ ਹੌਲੀਡੇਅ ਬਾਰੇ। ਨਾਲ ਹੀ ਤੁਹਾਨੂੰ ਛੁੱਟੀਆਂ ਦੇਖ ਕੇ ਹੀ ਤਾਂ ਸਾਲ ‘ਚ ਆਪਣੇ ਲਈ ਵੀ ਪਲਾਨਿੰਗ ਕਰਨੀ ਹੁੰਦੀ ਹੈ। ਇਸ ਲਈ ਤੁਹਾਨੂੰ ਦਸਦੇ ਹਾਂ ਕਿ ਤੁਹਾਨੂੰ ਕਦੋਂ-ਕਦੋਂ ਛੁੱਟੀਆਂ ਆ ਰਹੀਆਂ ਹਨ।


1 ਜਨਵਰੀ (ਮੰਗਲਵਾਰ) ਨਵਾਂ ਸਾਲ, 14 ਜਨਵਰੀ (ਸੋਮਵਾਰ)- ਪੋਂਗਲ, ਮਕਰ ਸਕ੍ਰਾਂਤੀ, 26 ਜਨਵਰੀ (ਸ਼ਨੀਵਾਰ) ਗਣਤੰਤਰ ਦਿਹਾੜਾ, 4 ਮਾਰਚ (ਸੋਮਵਾਰ) ਮਹਾਸ਼ਿਵਰਾਤਰੀ, 21 ਮਾਰਚ (ਵੀਰਵਾਰ) ਹੋਲੀ, 13 ਅਪ੍ਰੈਲ (ਸ਼ਨੀਵਾਰ) ਰਾਮ ਨਵਮੀ, 17 ਅਪ੍ਰੈਲ (ਬੁਧਵਾਰ) ਮਹਾਵੀਰ ਜਯੰਤੀ, 19 ਅਪ੍ਰੈਲ (ਸ਼ੁਕਰਵਾਰ) ਗੁਡ ਫ੍ਰਾਈਡੇ, 18 ਮਈ (ਸ਼ਨੀਵਾਰ (ਬੁੱਧ ਪੁਰਨੀਮਾ), 5 ਜੂਨ (ਬੁੱਧਵਾਰ) ਈਦ (ਚੰਦ ਦੇ ਮੁਤਾਬਕ ਤਾਰਿਖ਼ ਤੈਅ ਹੋਵੇਗੀ), 4 ਜੁਲਾਈ (ਵੀਰਵਾਰ) ਰੱਥ ਯਾਤਰਾ, 12 ਅਗਸਤ (ਸੋਮਵਾਰ) ਈਦ, 15 ਅਗਸਤ (ਵੀਰਵਾਰ) ਰੱਖੜੀ ਅਤੇ ਆਜ਼ਾਦੀ ਦਿਹਾੜਾ, 24 ਅਗਸਤ (ਸ਼ਨੀਵਾਰ) ਜਨਮਾਸ਼ਟਮੀ।

2 ਸਤੰਬਰ (ਸੋਮਵਾਰ) ਗਣੇਸ਼ ਚਤੁਰਥੀ, 10 ਸਤੰਬਰ (ਮੰਗਲਵਾਰ) ਮੋਹਰੱਮ, 11 ਸਤੰਬਰ (ਬੁਧਵਾਰ) ਓਣਮ, 2 ਅਕਤੂਬਰ (ਬੁੱਧਵਾਰ) ਗਾਂਧੀ ਜਯੰਤੀ, 6 ਅਕਤੂਬਰ (ਐਤਵਾਰ) ਦੁਰਗਾ ਅਸ਼ਟਮੀ), 8 ਅਕਤੂਬਰ (ਮੰਗਲਵਾਰ) ਦਸਹਿਰਾ, 27 ਅਕਤੂਬਰ (ਐਤਵਾਰ) ਦਿਵਾਲੀ, 28 ਅਕਤੂਬਰ (ਸੋਮਵਾਰ) ਗੋਵਰਧਨ ਪੂਜਾ, 29 ਅਕਤੂਬਰ (ਮੰਗਲਵਾਰ) ਭਾਈ ਦੂਜ, 02 ਨਵੰਬਰ 9 (ਸ਼ਨੀਵਾਰ) ਛੱਠ ਪੂਜਾ, 10 ਨਵੰਬਰ (ਐਤਵਾਰ) ਮਿਲਿੰਦ-ਏ-ਨਬੀ 2019, 12 ਨਵੰਬਰ (ਮੰਗਲਵਾਰ) ਗੁਰੂ ਨਾਨਕ ਦੇਵ ਜਯੰਤੀ, 25 ਦਸੰਬਰ (ਬੁੱਧਵਾਰ) ਕ੍ਰਿਸਮਸ।

ਇਨ੍ਹਾਂ ਛੁੱਟੀਆਂ ‘ਚ ਕੁਝ ਫੇਰ ਬਦਲ ਵੀ ਹੋ ਸਕਦਾ ਹੈ ਕਿਉਂਕਿ ਹਰ ਸੂਬੇ ‘ਚ ਆਪਣੇ ਮੁਤਾਬਕ ਛੁੱਟੀਆਂ ਹੁੰਦੀਆਂ ਹਨ। ਉਂਝ ਸਕੂਲਾਂ ‘ ਬੱਚਿਆਂ ਨੂੰ ਗਰਮੀਆਂ ਅਤੇ ਸਰਦੀਆਂ ਦੀਆਂ ਛੁੱਟੀਆਂ ਵੀ ਹੁੰਦੀਆਂ ਹਨ।