150 ਮੀਟਰ ਡੂੰਘੀ ਖੱਡ 'ਚ ਡਿੱਗੀ ਕਾਰ, ਇਕ ਮੌਤ ਦੋ ਜਖ਼ਮੀ
ਏਬੀਪੀ ਸਾਂਝਾ | 02 Sep 2020 09:19 AM (IST)
ਹਾਦਸੇ 'ਚ ਅਵਿਨਾਸ਼ ਨਾਮਕ ਨੌਜਵਾਨ ਦੀ ਮੌਕੇ 'ਤੇ ਹੀ ਮੌਤ ਹੋ ਗਈ ਸੀ। ਹਾਦਸੇ 'ਚ ਮਾਰਿਆ ਗਿਆ ਅਵਿਨਾਸ਼ ਪੁਲਿਸ ਕਾਂਸਟੇਬਲ ਸੀ ਤੇ ਰਾਜਪਾਲ ਦੀ ਪਾਇਲਰਟ ਗੱਡੀ ਦਾ ਡਰਾਇਵਰ ਸੀ।
ਸ਼ਿਮਲਾ: ਬੀਤੀ ਰਾਤ ਅਸ਼ਵਨੀ ਖੱਡ ਕੋਲ ਇਕ ਕਾਰ ਹਾਦਸੇ ਦਾ ਸ਼ਿਕਾਰ ਹੋ ਗਈ। ਇਸ ਹਾਦਸੇ 'ਚ ਇਕ ਦੀ ਮੌਤ ਹੋ ਗਈ ਤੇ ਦੋ ਜ਼ਖ਼ਮੀ ਹਏ। ਕਾਰ 'ਚ ਤਿੰਨ ਲੋਕ ਸਵਾਰ ਸਨ। ਕਾਰ ਦੇ 150 ਮੀਟਰ ਡੂੰਘੀ ਖੱਡ 'ਚ ਡਿੱਗਣ ਨਾਲ ਇਹ ਹਾਦਸਾ ਵਾਪਰਿਆ। ਮੌਕੇ 'ਤੇ ਪਹੁੰਚੀ ਪੁਲਿਸ ਨੇ ਜ਼ਖ਼ਮੀ ਸਚਿਨ ਤੇ ਸ਼ੁਭਮ ਨੂੰ ਹਸਪਤਾਲ ਭੇਜਿਆ। ਇਸ ਹਾਦਸੇ 'ਚ ਅਵਿਨਾਸ਼ ਨਾਮਕ ਨੌਜਵਾਨ ਦੀ ਮੌਕੇ 'ਤੇ ਹੀ ਮੌਤ ਹੋ ਗਈ ਸੀ। ਹਾਦਸੇ 'ਚ ਮਾਰਿਆ ਗਿਆ ਅਵਿਨਾਸ਼ ਪੁਲਿਸ ਕਾਂਸਟੇਬਲ ਸੀ ਤੇ ਰਾਜਪਾਲ ਦੀ ਪਾਇਲਰਟ ਗੱਡੀ ਦਾ ਡਰਾਇਵਰ ਸੀ। ਜਾਮਿਆ ਦੇ ਪ੍ਰੋਫੈਸਰ ਤਿਆਰ ਕਰਨਗੇ ਅਯੋਧਿਆ ਮਸਜਿਦ ਦਾ ਡਿਜ਼ਾਇਨ, ਲਾਇਬ੍ਰੇਰੀ ਤੇ ਹਸਪਤਾਲ ਵੀ ਬਣੇਗਾ ਭਾਰਤ ਦੀ ਬੜ੍ਹਤ ਅਤੇ ਘੁਸਪੈਠ ਦੇ ਰਾਹ ਬੰਦ ਕਰਨ ਤੋਂ ਭੜਕਿਆ ਚੀਨ ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ