ਨਵੀਂ ਦਿੱਲੀ: ਦਿੱਲੀ ਦੇ ITO ਤੇ ਹਲਾਤ ਤਣਾਅਪੂਰਨ ਹੋ ਗਏ ਹਨ।ਪੁਲਿਸ ਅਤੇ ਪ੍ਰਦਰਸ਼ਨਕਾਰੀ ਕਿਸਾਨਾਂ ਵਿਚਾਲੇ ਝੜਪ ਦਾ ਮਾਹੌਲ ਹੈ।ਪੁਲਿਸ ਨੇ ਬੱਸਾਂ ਲਗਾ ਕੇ ਰੱਸਤਾ ਰੋਕਣ ਦੀ ਕੋਸ਼ਿਸ਼ ਕੀਤੀ ਹੈ।ਪੁਲਿਸ ਵਲੋਂ ਅਥਰੂ ਗੈਸ ਦੇ ਗੋਲੇ ਦਾਗੇ ਗਏ।