News
News
ਟੀਵੀabp shortsABP ਸ਼ੌਰਟਸਵੀਡੀਓ ਖੇਡਾਂ
X

ਸਾਲ ਦੇ ਪਹਿਲੇ ਦਿਨ ਮੋਦੀ ਸਰਕਾਰ ਦਾ ਤੋਹਫਾ, ਗੈਸ ਸਲੰਡਰ ਦੀਆਂ ਘੱਟੀਆਂ ਕੀਮਤਾਂ

Share:
ਨਵੀਂ ਦਿੱਲੀ: ਨਵੇਂ ਸਾਲ ‘ਤੇ ਮੋਦੀ ਸਰਕਾਰ ਨੇ ਦੇਸ਼ਵਾਸੀਆਂ ਨੂੰ ਤੋਹਫਾ ਦਿੱਤਾ ਹੈ। ਸਰਕਾਰ ਨੇ ਗੈਸ ਸਲੰਡਰ ਦੀ ਕੀਮਤਾਂ ‘ਚ ਕਮੀ ਦਾ ਫੈਸਲਾ ਲਿਆ ਹੈ, ਜਿਸ ਨਾਲ ਲੋਕਾਂ ਨੂੰ ਵੱਡੀ ਰਾਹਤ ਮਿਲੇਗੀ। ਸਰਕਾਰ ਦਾ ਇਹ ਫੈਸਲਾ 1 ਜਨਵਰੀ 2019 ਯਾਨੀ ਅੱਜ ਤੋਂ ਹੀ ਲਾਗੂ ਹੋ ਗਿਆ ਹੈ। ਸਰਕਾਰ ਨੇ ਗੈਰ ਸਬਸੀਡੀ ਦੇ ਸਲੰਡਰ ਦੀ ਕੀਮਤਾਂ 120.50 ਰੁਪਏ ਘੱਟ ਕੀਤੀ ਹੈ ਜਿਸ ਨਾਲ ਇਸ ਦੀ ਕੀਮਤ 809.50 ਰੁਪਏ ਘੱਟ ਕੇ 689 ਰੁਪਏ ਹੋ ਗਈ ਹੈ। ਜਦਕਿ ਸਬ ਸੀਡੀ ਵਾਲਾ ਸਲੰਡਰ 5.91 ਰੁਪਏ ਸਸਤਾ ਹੋ ਕੇ 494.99 ਰੁਪਏ ਹੋ ਗਿਆ ਹੈ। ਨਿਊਜ਼ ਏਜੰਸੀ ਭਾਸ਼ਾ ਮੁਤਾਬਕ ਦੇਸ਼ ਦੀ ਕੰਪਨੀ ਇੰਡੀਅਨ ਆਈਲ ਕਾਰਪੋਰੈਸ਼ਨ ਨੇ ਇੱਕ ਬਿਆਨ ਦਿੱਤਾ ਹੈ ਕਿ 14.2 ਕਿਲੋ ਦਾ ਸਬਸੀਡੀ ਸਲੰਡਰ ਦੀ ਕੀਮਤਾਂ ਅੱਜ ਰਾਤ ਤੋਂ ਹੀ ਘੱਟ ਕੇ 494.99 ਰੁਪਏ ਹੋ ਗਈ ਹੈ। ਇਸ ਤੋਂ ਪਹਿਲਾਂ ਦਸੰਬਰ 2018 ‘ਚ ਸਬਸੀਡੀ ਸਲੰਡਰ ਦੀ ਕੀਮਤਾਂ ‘ਚ 6.52 ਰੁਪਏ ਕੀਮਤ ਘੱਟਾਈ ਗਈ ਸੀ ਅਤੇ ਬਿਨਾ ਸਬਸੀਡੀ ਦੇ ਸਲੰਡਰ ਦੀ ਕੀਮਤਾਂ ‘ਚ 133 ਰੁਪਏ ਦੀ ਕਮੀ ਕੀਤੀ ਗਈ ਸੀ।
Published at : 01 Jan 2019 09:09 AM (IST) Tags: pmo Narendra Modi
Follow Breaking News on abp LIVE for more latest stories and trending topics. Watch breaking news and top headlines online on abp News LIVE TV

ਸਬੰਧਤ ਖ਼ਬਰਾਂ

ਮੁੰਬਈ ਹਿਟ ਐਂਡ ਰਨ ਮਾਮਲੇ 'ਚ ਮੁੱਖ ਦੋਸ਼ੀ ਦੇ ਪਿਤਾ ਸਮੇਤ ਦੋ ਗ੍ਰਿਫਤਾਰ, ਔਰਤ ਦੀ ਹੋਈ ਮੌਤ

ਮੁੰਬਈ ਹਿਟ ਐਂਡ ਰਨ ਮਾਮਲੇ 'ਚ ਮੁੱਖ ਦੋਸ਼ੀ ਦੇ ਪਿਤਾ ਸਮੇਤ ਦੋ ਗ੍ਰਿਫਤਾਰ, ਔਰਤ ਦੀ ਹੋਈ ਮੌਤ

Mahua Moitra ਦੀਆਂ ਫਿਰ ਵਧੀਆਂ ਮੁਸੀਬਤਾਂ! ਹੁਣ ਇਸ ਮਾਮਲੇ 'ਚ ਦਰਜ ਹੋਈ FIR

Mahua Moitra ਦੀਆਂ ਫਿਰ ਵਧੀਆਂ ਮੁਸੀਬਤਾਂ! ਹੁਣ ਇਸ ਮਾਮਲੇ 'ਚ ਦਰਜ ਹੋਈ FIR

China Spy Ship: ਚੀਨ ਅੱਗੇ ਝੁਕਿਆ ਸ਼੍ਰੀਲੰਕਾ...ਪਰ ਇਸ ਹਰਕਤ ਕਰਕੇ ਭਾਰਤ ਦੀ ਵੱਧ ਗਈ ਟੈਂਸ਼ਨ

China Spy Ship: ਚੀਨ ਅੱਗੇ ਝੁਕਿਆ ਸ਼੍ਰੀਲੰਕਾ...ਪਰ ਇਸ ਹਰਕਤ ਕਰਕੇ ਭਾਰਤ ਦੀ ਵੱਧ ਗਈ ਟੈਂਸ਼ਨ

Crime News: ਹਵਸ ਦਾ ਪੂਜਾਰੀ ਬਣਿਆ ਬਾਪ, 11 ਸਾਲਾ ਧੀ ਨਾਲ 2 ਸਾਲ ਤੱਕ ਕਰਦਾ ਰਿਹਾ ਜਬਰ ਜ਼ਿਨਾਹ, ਇੰਝ ਹੋਇਆ ਮਾਮਲੇ ਦਾ ਖੁਲਾਸਾ

Crime News: ਹਵਸ ਦਾ ਪੂਜਾਰੀ ਬਣਿਆ ਬਾਪ, 11 ਸਾਲਾ ਧੀ ਨਾਲ 2 ਸਾਲ ਤੱਕ ਕਰਦਾ ਰਿਹਾ ਜਬਰ ਜ਼ਿਨਾਹ, ਇੰਝ ਹੋਇਆ ਮਾਮਲੇ ਦਾ ਖੁਲਾਸਾ

Road Accident: ਨੈਸ਼ਨਲ ਹਾਈਵੇਅ 'ਤੇ ਪਲਟੀ ਸ਼ਰਧਾਲੂਆਂ ਨਾਲ ਭਰੀ ਬੱਸ, 2 ਦਰਜਨ ਯਾਤਰੀ ਜ਼ਖਮੀ

Road Accident: ਨੈਸ਼ਨਲ ਹਾਈਵੇਅ 'ਤੇ ਪਲਟੀ ਸ਼ਰਧਾਲੂਆਂ ਨਾਲ ਭਰੀ ਬੱਸ, 2 ਦਰਜਨ ਯਾਤਰੀ ਜ਼ਖਮੀ

ਪ੍ਰਮੁੱਖ ਖ਼ਬਰਾਂ

Amritsar News: ਦੋ ਧੀਆਂ ਦੇ ਪਿਓ ਦੀ ਮੈਲਬਰਨ ਤੋਂ ਸਿਡਨੀ ਜਾਂਦਿਆ ਐਕਸੀਡੈਂਟ ਦੌਰਾਨ ਹੋਈ ਦੁਖਦਾਈ ਮੌਤ, ਅਜਨਾਲਾ ਦੇ ਪਿੰਡ 'ਚ ਸੋਗ ਦੀ ਲਹਿਰ

Amritsar News: ਦੋ ਧੀਆਂ ਦੇ ਪਿਓ ਦੀ ਮੈਲਬਰਨ ਤੋਂ ਸਿਡਨੀ ਜਾਂਦਿਆ ਐਕਸੀਡੈਂਟ ਦੌਰਾਨ ਹੋਈ ਦੁਖਦਾਈ ਮੌਤ, ਅਜਨਾਲਾ ਦੇ ਪਿੰਡ 'ਚ ਸੋਗ ਦੀ ਲਹਿਰ

Gurucharan Singh: ਲਾਪਤਾ ਹੋਣ ਤੋਂ ਬਾਅਦ ਪਹਿਲੀ ਵਾਰ ਪੈਪਸ ਸਾਹਮਣੇ ਆਏ ਗੁਰਚਰਨ ਸਿੰਘ, ਗੱਲਾਂ-ਗੱਲਾਂ 'ਚ ਖੋਲ੍ਹੇ ਕਈ ਰਾਜ਼

Gurucharan Singh: ਲਾਪਤਾ ਹੋਣ ਤੋਂ ਬਾਅਦ ਪਹਿਲੀ ਵਾਰ ਪੈਪਸ ਸਾਹਮਣੇ ਆਏ ਗੁਰਚਰਨ ਸਿੰਘ, ਗੱਲਾਂ-ਗੱਲਾਂ 'ਚ ਖੋਲ੍ਹੇ ਕਈ ਰਾਜ਼

Car Tips: ਸਾਵਧਾਨ! ਪਾਣੀ ਦੀ ਬੋਤਲ ਕਾਰਨ ਲੱਗ ਸਕਦੀ ਹੈ ਕਾਰ ਨੂੰ ਅੱਗ, ਜਾਣੋ ਕਿਵੇਂ

Car Tips: ਸਾਵਧਾਨ! ਪਾਣੀ ਦੀ ਬੋਤਲ ਕਾਰਨ ਲੱਗ ਸਕਦੀ ਹੈ ਕਾਰ ਨੂੰ ਅੱਗ, ਜਾਣੋ ਕਿਵੇਂ

ਆਧਾਰ ਕਾਰਡ 'ਚ ਸਿਰਫ ਇੱਕ ਵਾਰ ਬਦਲਾਈ ਜਾ ਸਕਦੀ ਹੈ ਇਹ ਚੀਜ਼, ਜਾਣੋ ਕੀ ਹੈ ਇਹ ?

ਆਧਾਰ ਕਾਰਡ 'ਚ ਸਿਰਫ ਇੱਕ ਵਾਰ ਬਦਲਾਈ ਜਾ ਸਕਦੀ ਹੈ ਇਹ ਚੀਜ਼, ਜਾਣੋ ਕੀ ਹੈ ਇਹ ?