ਅੱਜ ਦਿੱਸੇਗਾ ਪੂਰਾ ਚੰਦ, ਅੱਜ ਨਹੀਂ ਵੇਖਿਆ ਤਾਂ 7 ਸਾਲਾਂ ਬਾਅਦ ਮਿਲੇਗਾ ਮੌਕਾ
ਏਬੀਪੀ ਸਾਂਝਾ
Updated at:
19 Feb 2019 04:35 PM (IST)
ਅੱਜ ਸਾਲ ਦਾ ਸਭ ਤੋਂ ਵੱਡਾ ਸੁਪਰਮੂਨ ਦਿੱਸੇਗਾ। ਹਾਲਾਂਕਿ ਇਸ ਤੋਂ ਪਹਿਲਾਂ 21 ਜਨਵਰੀ ਨੂੰ ਵੀ ਦਿੱਸਿਆ ਸੀ ਪਰ ਉਹ ਭਾਰਤ ਵਿੱਚ ਨਹੀਂ ਸੀ। ਅੱਜ ਇਹ ਪੂਰਾ ਚੰਦ ਭਾਰਤ ਵਿੱਚ ਵੀ ਦਿੱਸੇਗਾ।
- - - - - - - - - Advertisement - - - - - - - - -