ਕਰਨਾਲ: ਮੰਗਲਵਾਰ ਸਵੇਰੇ ਉਚਾਨੀ ਪਿੰਡ ਨੇੜੇ ਰਾਸ਼ਟਰੀ ਰਾਜ ਮਾਰਗ -44 'ਤੇ ਡਿਵਾਈਡਰ ਨੂੰ ਪਾਰ ਕਰਦੇ ਸਮੇਂ ਇੱਕ ਟਰੱਕ ਨਾਲ ਟਕਰਾਉਣ ਦੌਰਾਨ ਕਾਰ ਵਿੱਚ ਸਵਾਰ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ। ਦੋ ਵਿਅਕਤੀਆਂ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ ਤੀਜੇ ਦੀ ਬਾਅਦ 'ਚ ਮੌਤ ਹੋ ਗਈ।
ਮ੍ਰਿਤਕਾਂ ਦੀ ਪਛਾਣ ਹਰਜੋਤ ਕੌਰ (30), ਬਲਦੇਵ ਸਿੰਘ (32) ਤੇ ਮਨਜੀਤ ਸਿੰਘ (31) ਸਾਰੇ ਨਿਵਾਸੀ ਪੰਜਾਬ ਦੇ ਨਵਾਂ ਸ਼ਹਿਰ ਵਜੋਂ ਹੋਈ ਹੈ। ਉਹ ਦਿੱਲੀ ਹਵਾਈ ਅੱਡੇ 'ਤੇ ਰਿਸ਼ਤੇਦਾਰ ਨੂੰ ਛੱਡ ਕੇ ਨਵਾਂਸ਼ਹਿਰ ਪਰਤ ਰਹੇ ਸਨ।
ਦਿੱਲੀ ਏਅਰਪੋਰਟ 'ਤੇ ਰਿਸ਼ਤੇਦਾਰ ਛੱਡ ਪੰਜਾਬ ਪਰਤ ਰਹੀ ਕਾਰ ਹਾਦਸਾਗ੍ਰਸਤ, ਤਿੰਨ ਮੌਤਾਂ
ਏਬੀਪੀ ਸਾਂਝਾ
Updated at:
20 Aug 2019 01:18 PM (IST)
ਮੰਗਲਵਾਰ ਸਵੇਰੇ ਉਚਾਨੀ ਪਿੰਡ ਨੇੜੇ ਰਾਸ਼ਟਰੀ ਰਾਜ ਮਾਰਗ -44 'ਤੇ ਡਿਵਾਈਡਰ ਨੂੰ ਪਾਰ ਕਰਦੇ ਸਮੇਂ ਇੱਕ ਟਰੱਕ ਨਾਲ ਟਕਰਾਉਣ ਦੌਰਾਨ ਕਾਰ ਵਿੱਚ ਸਵਾਰ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ। ਦੋ ਵਿਅਕਤੀਆਂ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ ਤੀਜੇ ਦੀ ਬਾਅਦ 'ਚ ਮੌਤ ਹੋ ਗਈ।
- - - - - - - - - Advertisement - - - - - - - - -