ਸ਼ਿਮਲਾ: Tibetan Special Frontiar Force (SFF) ਹਿਮਾਚਲ ਦੇ ਸਪਿਤੀ 'ਚ ਲੱਗਦੀ ਚੀਨ ਦੀ ਸਰਹੱਦ ਤੇ ਤਾਇਨਾਤੀ ਲਈ ਰਵਾਨਾ ਹੋਈ। ਸ਼ਿਮਲਾ ਪਹੁੰਚਣ 'ਤੇ ਤਿੱਬਤੀਅਨ ਭਾਈਚਾਰੇ ਦੇ ਲੋਕਾਂ ਨੇ ਇਨ੍ਹਾਂ ਦਾ ਸੁਆਗਤ ਕੀਤਾ। ਸਰਹੱਦਾਂ ਦੀ ਰਾਖੀ ਕਰਨ ਲਈ ਫੌਜ ਦੀ ਹੌਸਲਾ ਅਫਜ਼ਾਈ ਕੀਤੀ।
ਤਿੱਬਤੀਅਨ ਭਾਈਚਾਰੇ ਦੇ ਬੱਚਿਆਂ, ਮਹਿਲਾਵਾਂ ਤੋਂ ਲੈ ਕੇ ਬਜ਼ੁਰਗਾਂ ਨੇ ਸ਼ਿਮਲਾ ਦੇ ਪੰਥਾਘਾਟੀ ਪਹੁੰਚਣ 'ਤੇ ਫੌਜ ਦਾ ਸੁਆਗਤ ਕੀਤਾ। ਤਿੱਬਤੀਅਨ ਭਾਈਚਾਰੇ ਦੇ ਲੋਕਾਂ ਦਾ ਕਹਿਣਾ ਹੈ ਕਿ ਚੀਨ ਦੀਆਂ ਨਾਪਾਕ ਹਰਕਤਾਂ ਹਮੇਸ਼ਾਂ ਤੋਂ ਦੇਸ਼ ਲਈ ਖਤਰਾ ਰਹੀਆਂ ਹਨ।
ਪੰਜਾਬ ਦੇ ਅੰਗ-ਸੰਗ: ਲਹਿੰਦੇ ਪੰਜਾਬ ਤੋਂ ਆਏ ਝੂੰਮਰ ਦਾ ਨਜ਼ਾਰਾ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ