News
News
ਟੀਵੀabp shortsABP ਸ਼ੌਰਟਸਵੀਡੀਓ
X

Viral Sach: ਨਵੇਂ ਨੋਟਾਂ 'ਤੇ PM ਮੋਦੀ ਦੇ ਭਾਸ਼ਣ ਦੇ ਵਾਇਰਲ ਵੀਡੀਓ ਦਾ ਸੱਚ

Share:
ਚੰਡੀਗੜ੍ਹ: ਨੋਟਬੰਦੀ ਤੋਂ ਬਾਅਦ ਨਵੇਂ 2000 ਤੇ 500 ਦੇ ਨੋਟਾਂ ਨੂੰ ਲੈ ਕੇ ਕਈ ਤਰਾਂ ਦੀਆਂ ਅਫਵਾਹਾਂ ਚੱਲ ਰਹੀਆਂ ਹਨ। ਸੋਸ਼ਲ ਮੀਡੀਆ 'ਤੇ ਇਹਨਾਂ ਨੋਟਾਂ ਨੂੰ ਲੈ ਕੇ ਕਈ ਦਾਅਵੇ ਕੀਤੇ ਜਾ ਰਹੇ ਹਨ। ਇਹਨਾਂ 'ਚੋਂ ਇੱਕ ਦਾਅਦਾ ਹੈ ਕਿ ਨਵੇਂ ਨੋਟ ਨੂੰ ਇੱਕ 'Modi Keynote' ਐਪ ਨਾਲ ਸਕੈਨ ਕਰ ਤੁਸੀਂ ਪੀਐਮ ਮੋਦੀ ਦਾ ਭਾਸ਼ਣ ਸੁਣ ਸਕਦੇ ਹੋ। ਐਪ ਦੀ ਮਦਦ ਨਾਲ ਨੋਟ ਤੋਂ ਮੋਦੀ ਦੇ ਭਾਸ਼ਣ ਦੇ ਸੱਚ ਦੇ ਇਸ ਦਾਅਵੇ ਨੂੰ ਕਈ ਚੈਨਲਾਂ ਨੇ ਵੀ ਸੱਚ ਦੱਸਿਆ ਹੈ। ਪਰ ਆਖਰ ਇਸ ਵਾਇਰਲ ਮੈਸੇਜ ਦਾ ਸੱਚ ਕੀ ਹੈ। ਇਸ ਦੀ ਕਰ 'ਏਬੀਪੀ ਸਾਂਝਾ' ਤੁਹਾਨੂੰ ਸੱਚਾਈ ਦੱਸੇਗਾ। 'ਏਬੀਪੀ ਸਾਂਝਾ' ਵੱਲੋਂ ਕੀਤੀ ਇਸ ਪਐਪ ਦੀ ਸੱਚਾਈ ਬਾਰੇ ਪੜਤਾਲ ਦਾ ਸੱਚ ਜਾਨਣ ਲਈ ਦੇਖੋ ਇਹ ਪੂਰੀ ਵੀਡੀਓ। Watch Video:
Published at : 24 Nov 2016 06:43 PM (IST)
Follow Breaking News on abp LIVE for more latest stories and trending topics. Watch breaking news and top headlines online on abp News LIVE TV

ਸਬੰਧਤ ਖ਼ਬਰਾਂ

Hemant Soren Oath Ceremony: ਅੱਜ ਝਾਰਖੰਡ ਦੇ ਮੁੱਖ ਮੰਤਰੀ ਵਜੋਂ ਹੇਮੰਤ ਸੋਰੇਨ ਚੁੱਕਣਗੇ ਸਹੁੰ, ਆਹ ਵੱਡੇ ਚਿਹਰੇ ਹੋਣਗੇ ਸ਼ਾਮਲ

'ਬੁਆਏਫ੍ਰੈਂਡ ਤੰਗ ਕਰਦਾ ਸੀ, ਨਾਨ-ਵੈਜ ਖਾਣ ਤੋਂ ਰੋਕਦਾ ਸੀ', ਏਅਰ ਇੰਡੀਆ ਦੀ ਪਾਇਲਟ ਦੀ ਮੌ*ਤ ਤੋਂ ਬਾਅਦ ਪਰਿਵਾਰ ਨੇ ਲਾਏ ਦੋਸ਼

NIA Raid:ਖਾਲਿਸਤਾਨੀ ਅਰਸ਼ ਡੱਲਾ ਖਿਲਾਫ NIA ਦਾ ਵੱਡਾ ਐਕਸ਼ਨ, ਤਿੰਨ ਰਾਜਾਂ 'ਚ ਕਈ ਟਿਕਾਣਿਆਂ 'ਤੇ ਰੇਡ

Air pollution: ਮਹਿੰਗਾ ਪਿਆ ਕੁਦਰਤ ਨਾਲ ਪੰਗਾ, ਹਵਾ ਬਣੀ ਜ਼ਹਿਰ! ਡੇਢ ਲੱਖ ਤੋਂ ਵੱਧ ਬੱਚਿਆਂ ਦੀ ਮੌ*ਤ

ਰਾਹੁਲ ਗਾਂਧੀ ਨੇ ਅਡਾਨੀ ਦੀ ਗ੍ਰਿਫ਼ਤਾਰੀ ਦੀ ਕੀਤੀ ਮੰਗ, ਵਿਰੋਧੀ ਧਿਰ ਦੇ ਹੰਗਾਮੇ ਮਗਰੋਂ ਲੋਕ ਸਭਾ ਦੀ ਕਾਰਵਾਈ ਮੁਲਤਵੀ

ਪ੍ਰਮੁੱਖ ਖ਼ਬਰਾਂ

ਕੀ ਹੁੰਦੀ QR ਦੀ Full Form ਅਤੇ ਇਹ ਕਿਵੇਂ ਕਰਦਾ ਕੰਮ, ਇੱਥੇ ਜਾਣੋ ਸਾਰੀ ਡਿਟੇਲ

ਪੰਜਾਬ ਨਗਰ ਨਿਗਮ ਚੋਣਾਂ ਦਾ ਮਾਮਲਾ ਮੁੜ ਪਹੁੰਚਿਆ ਹਾਈਕੋਰਟ, SC ਦੇ ਹੁਕਮਾਂ ਤੋਂ ਬਾਅਦ ਵੀ ਚੋਣ ਪ੍ਰੋਗਰਾਮ ਨਹੀਂ ਹੋਇਆ ਜਾਰੀ, ਜਾਣੋ ਪੂਰਾ ਮਾਮਲਾ

ਤੁਹਾਡੀਆਂ ਪਲਕਾਂ 'ਚ ਵੀ ਹੁੰਦਾ Dandruff? ਤਾਂ ਜਾਣ ਲਓ ਇਸ ਗੰਭੀਰ ਬਿਮਾਰੀ ਦੇ ਲੱਛਣ

ਇੱਕ ਕਲਿੱਕ 'ਚ ਤੁਹਾਡਾ ਸਮਾਰਟਫੋਨ ਹੋ ਸਕਦਾ ਹੈਕ, ਜਾਣੋ ਬਚਣ ਦੇ ਉਪਾਅ