ਪਿਛਲੇ 10 ਸਾਲਾਂ ਚ ਸਭ ਤੋਂ ਘੱਟ ਔਸਤਨ ਘੱਟੋ ਘੱਟ ਤਾਪਮਾਨ 2012 'ਚ 18.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਸੀ।
ਘੱਟੋ ਘੱਟ ਤਾਪਮਾਨ ਦਾ 10 ਡਿਗਰੀ ਤਕ ਘੱਟ ਜਾਵੇਗਾ
ਮੌਸਮ ਵਿਭਾਗ ਦੀ ਵੈਬਸਾਈਟ ਦੇ ਮੁਤਾਬਕ 13 ਨਿਗਰਾਨੀ ਸਟੇਸ਼ਨਾਂ 'ਚ ਸਭ ਤੋਂ ਘੱਟ ਤਾਪਾਮਨ 12.3 ਡਿਗਰੀ ਸੈਲਸੀਅਸ ਲੋਧੀ ਰੋਡ 'ਚ ਦਰਜ ਕੀਤਾ ਗਿਆ। ਆਈਐਮਡੀ ਦੇ ਮੁਤਾਬਕ ਰਾਜਧਾਨੀ 'ਚ ਠੰਡੀਆਂ ਹਵਾਵਾਂ ਕਾਰਨ ਇਹ ਗਿਰਾਵਟ ਦੇਖਣ ਨੂੰ ਮਿਲੀ ਹੈ। ਆਉਣ ਵਾਲੇ ਸਮੇਂ 'ਚ ਪਹਿਲੀ ਨਵੰਬਰ ਤਕ ਘੱਟੋ ਘੱਟ ਤਾਪਮਾਨ 10 ਡਿਗਰੀ ਤਕ ਘੱਟ ਜਾਵੇਗਾ। ਹਵਾ ਦੀ ਗਤੀ ਮੌਜੂਦਾ ਸਮੇਂ 10 ਕਿਲੋਮੀਟਰ ਪ੍ਰਤੀ ਘੰਟਾ ਹੈ ਜਿਸ ਨਾਲ ਧੁੰਦ ਤੇ ਕੋਰੇ ਦੀ ਸੰਭਾਵਨਾ ਹੈ।
ਅੰਮ੍ਰਿਤਸਰ ਤੋਂ ਹਜ਼ੂਰ ਸਾਹਿਬ ਲਈ ਸਿੱਧੀ ਉਡਾਣ ਦਾ ਐਲਾਨ, ਬੁਕਿੰਗ ਸ਼ੁਰੂ
ਦਿੱਲੀ 'ਚ ਹਵਾ ਗੁਣਵੱਤਾ ਗੰਭੀਰ ਦੇ ਕਰੀਬ
ਦਿੱਲੀ 'ਚ ਹਵਾ ਗੁਣਵੱਤਾ ਦਾ ਪੱਧਰ ਵੀਰਵਾਰ ਸਵੇਰ ਗੰਭੀਰ ਸ਼੍ਰੇਣੀ ਦੇ ਨੇੜੇ ਪਹੁੰਚ ਗਿਆ। ਹਵਾ ਦੀ ਗਤੀ ਹੌਲੀ ਹੋਣ ਤੇ ਪਰਾਲੀ ਆਦਿ ਸਾੜਨ ਦੀਆਂ ਘਟਨਾਵਾਂ ਵਧਣ ਨਾਲ ਪ੍ਰਦੂਸ਼ਣ ਦੇ ਪੱਧਰ 'ਚ ਤੇਜ਼ੀ ਦੇਖੀ ਜਾ ਰਹੀ ਹੈ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ