PM Modi Brigade Rally:: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਕੋਲਕਾਤਾ ਦੇ ਬ੍ਰਿਗੇਡ ਮੈਦਾਨ ਵਿਚ ਰੈਲੀ ਨੂੰ ਸੰਬੋਧਨ ਕਰਨਗੇ। ਪ੍ਰਧਾਨ ਮੰਤਰੀ ਦੀ ਐਤਵਾਰ ਦੀ ਰੈਲੀ ਨੂੰ ‘ਪਰਿਵਰਤਨ ਯਾਤਰਾ’ ਦਾ ਸਿਖ਼ਰ ਦੱਸਿਆ ਜਾ ਰਿਹਾ ਹੈ। ਬੀਜੇਪੀ ਨੇ ਫਰਵਰੀ ਵਿੱਚ ਇਹ ਯਾਤਰਾ ਆਰੰਭੀ ਸੀ।
ਬੀਜੇਪੀ ਲੀਡਰਾਂ ਦਾ ਦਾਅਵਾ ਹੈ ਕਿ ਪ੍ਰਧਾਨ ਮੰਤਰੀ ਦੀ ਰੈਲੀ ਪੱਛਮੀ ਬੰਗਾਲ ਵਿੱਚ ਜਲਦੀ ਹੋਣ ਜਾ ਰਹੀਆਂ ਚੋਣਾਂ ਲਈ ਮਾਹੌਲ ਬਣਾਉਣ ਦਾ ਕੰਮ ਕਰੇਗੀ। ਸੂਬੇ ਵਿੱਚ ਅੱਠ ਗੇੜਾਂ ’ਚ ਚੋਣਾਂ ਦੇ ਐਲਾਨ ਮਗਰੋਂ ਬੀਜੇਪੀ ਦੀ ਇਹ ਪਹਿਲੀ ਵੱਡੀ ਰੈਲੀ ਹੈ।
ਪਾਰਟੀ ਸੂਤਰਾਂ ਮੁਤਾਬਕ ਮਿਥੁਨ ਚਕਰਵਰਤੀ ਵੀ ਰੈਲੀ ਵਿੱਚ ਸ਼ਿਰਕਤ ਕਰ ਸਕਦੇ ਹਨ। ਜਦਕਿ ਪਾਰਟੀ ਜਨਰਲ ਸਕੱਤਰ ਕੈਲਾਸ਼ ਵਿਜੈਵਰਗੀਆ ਨੇ ਕਿਹਾ ਕਿ ਚੱਕਰਵਰਤੀ ਦੇ ਭਾਜਪਾ ਵਿਚ ਸ਼ਾਮਲ ਹੋਣ ਬਾਰੇ ਅਜੇ ਕੁਝ ਤੈਅ ਨਹੀਂ ਹੋਇਆ।
PM Modi Brigade Rally: ਪੱਛਮੀ ਬੰਗਾਲ 'ਚ ਮੋਦੀ ਦਾ ਸ਼ਕਤੀ ਪ੍ਰਦਰਸ਼ਨ
ਏਬੀਪੀ ਸਾਂਝਾ
Updated at:
07 Mar 2021 12:16 PM (IST)
PM Modi Brigade Rally: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਕੋਲਕਾਤਾ ਦੇ ਬ੍ਰਿਗੇਡ ਮੈਦਾਨ ਵਿਚ ਰੈਲੀ ਨੂੰ ਸੰਬੋਧਨ ਕਰਨਗੇ। ਪ੍ਰਧਾਨ ਮੰਤਰੀ ਦੀ ਐਤਵਾਰ ਦੀ ਰੈਲੀ ਨੂੰ ‘ਪਰਿਵਰਤਨ ਯਾਤਰਾ’ ਦਾ ਸਿਖ਼ਰ ਦੱਸਿਆ ਜਾ ਰਿਹਾ ਹੈ। ਬੀਜੇਪੀ ਨੇ ਫਰਵਰੀ ਵਿੱਚ ਇਹ ਯਾਤਰਾ ਆਰੰਭੀ ਸੀ।
Modi_west_Bengal
NEXT
PREV
Published at:
07 Mar 2021 12:05 PM (IST)
- - - - - - - - - Advertisement - - - - - - - - -