News
News
ਟੀਵੀabp shortsABP ਸ਼ੌਰਟਸਵੀਡੀਓ
X

ਮੁੱਖ ਮੰਤਰੀ ਦੀ ਜਇਦਾਦ ਕੁਰਕ ਕਰਨ ਦੀ ਤਿਆਰੀ

Share:
ਨਵੀਂ ਦਿੱਲੀ: ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਵੀਰਭੱਦਰ ਸਿੰਘ ਦੀਆਂ ਮੁਸ਼ਕਲਾਂ ਲਗਾਤਾਰ ਵਧ ਰਹੀਆਂ ਹਨ। ਹੁਣ ਈਡੀ ਉਨ੍ਹਾਂ ਦੀ ਜਇਦਾਦ ਕੁਕਰ ਕਰਨ ਦੀ ਤਿਆਰੀ ਚ ਹੈ। ਈਡੀ ਦੇ ਅੰਤ੍ਰਿਮ ਹੁਕਮ ਦੀ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਵਿਸ਼ੇਸ਼ ਅਦਾਲਤ ਵੱਲੋਂ ਪੁਸ਼ਟੀ ਕੀਤੇ ਜਾਣ ਬਾਅਦ ਏਜੰਸੀ ਵੀਰਭੱਦਰ ਸਿੰਘ ਤੇ ਉਨ੍ਹਾਂ ਦੀ ਪਤਨੀ ਪ੍ਰਤਿਭਾ ਸਿੰਘ ਦੀ ਅੱਠ ਕਰੋੜ ਰੁਪਏ ਦੀ ਸੰਪਤੀ ਕੁਰਕ ਕਰੇਗੀ। ਈਡੀ ਨੇ ਮਾਰਚ ਚ ਉਨ੍ਹਾਂ ਦੀਆਂ ਐਲਆਈਸੀ ਪਾਲਿਸੀਆਂ, ਬੈਂਕ ਚ ਜਮ੍ਹਾਂ ਰਕਮ, ਐਫਡੀ ਅਤੇ ਦੱਖਣੀ ਦਿੱਲੀ ਚ ਇੱਕ ਇਮਾਰਤ ਦੀਆਂ ਦੋ ਮੰਜ਼ਿਲਾਂ ਨੂੰ ਕੁਰਕ ਕਰਨ ਦਾ ਹੁਕਮ ਦਿੱਤਾ ਸੀ। ਭ੍ਰਿਸ਼ਟਾਚਾਰ ਰੋਕੂ ਕਾਨੂੰਨ ਫੈਸਲਾਕੁਨ ਅਥਾਰਟੀ ਵਿੱਚ ਮੈਂਬਰ (ਕਾਨੂੰਨ) ਤੁਸ਼ਾਰ ਵੀ. ਸ਼ਾਹ ਨੇ ਕਿਹਾ,‘ਮੈਂ ਸੰਪਤੀ ਕੁਰਕ ਕਰਨ ਦੀ ਪੁਸ਼ਟੀ ਕਰਦਾ ਹਾਂ। ਮੈਂ ਇਸ ਲਈ ਹੁਕਮ ਦਿੰਦਾ ਹਾਂ ਕਿ ਇਹ ਕੁਰਕੀ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੇ ਤਹਿਤ ਅਪਰਾਧ ਨਾਲ ਸਬੰਧਤ ਕਾਰਵਾਈ ਅਦਾਲਤ ਵਿੱਚ ਚੱਲਦੀ ਰਹਿਣ ਦੌਰਾਨ ਜਾਰੀ ਰਹੇਗੀ। ਅਦਾਲਤ ਦੇ ਹੁਕਮ ਤੋਂ ਬਾਅਦ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।’ ਈਡੀ ਨੇ 23 ਮਾਰਚ ਨੂੰ 7.93 ਕਰੋੜ ਰੁਪਏ ਦੀ ਸੰਪਤੀ ਕੁਰਕ ਕਰਨ ਦਾ ਹੁਕਮ ਦਿੱਤਾ ਸੀ।
Published at : 03 Oct 2016 09:45 AM (IST)
Follow Breaking News on abp LIVE for more latest stories and trending topics. Watch breaking news and top headlines online on abp News LIVE TV

ਸਬੰਧਤ ਖ਼ਬਰਾਂ

Sopore Encounter: ਜੰਮੂ-ਕਸ਼ਮੀਰ 'ਚ ਫੌਜ ਦੀ ਵੱਡੀ ਕਾਰਵਾਈ, ਸੋਪੋਰ 'ਚ ਦੋ ਅੱ*ਤਵਾਦੀ ਢੇਰ, ਲਸ਼ਕਰ ਦੇ 3 ਅੱ*ਤਵਾਦੀ ਸਾਥੀ ਵੀ ਗ੍ਰਿਫਤਾਰ

ਸੁਪਰੀਮ ਕੋਰਟ ਤੋਂ ਸੇਵਾਮੁਕਤ ਹੋਣ ਤੋਂ ਬਾਅਦ CJI ਕੀ ਕਰਦੈ? ਕਿਹੜੀਆਂ ਚੀਜ਼ਾਂ 'ਤੇ ਰਹਿੰਦਾ ਬੈਨ

CJI ਹੋਏ ਸੇਵਾ ਮੁਕਤ, ਸਿੱਬਲ ਬੋਲੇ-'ਤੁਹਾਡੇ ਵਰਗਾ ਜੱਜ ਨਹੀਂ ਦੇਖਿਆ..', CJI ਚੰਦਰਚੂੜ ਦੀ ਸਪੀਚ ਸੁਣਕੇ ਹਰ ਕੋਈ ਹੋਇਆ ਭਾਵੁਕ

CBSE Board Exam 2025: ਇਸ ਦਿਨ ਤੋਂ ਸ਼ੁਰੂ ਹੋਏਗੀ CBSE ਦੀ ਬੋਰਡ ਪ੍ਰੀਖਿਆ, ਡੇਟਸ਼ੀਟ ਨੂੰ ਲੈ ਕੇ ਆਇਆ ਤਾਜ਼ਾ ਅਪਡੇਟ

ਹੁਣ ਮਰਦ ਟੇਲਰ ਨਹੀਂ ਲੈ ਸਕਣਗੇ ਔਰਤਾਂ ਦੇ ਕੱਪੜਿਆਂ ਦਾ ਮਾਪ, ਮਹਿਲਾ ਕਮਿਸ਼ਨ ਨੇ ਭੇਜਿਆ ਪ੍ਰਸਤਾਵ, ਜਾਣੋ ਵਜ੍ਹਾ

ਪ੍ਰਮੁੱਖ ਖ਼ਬਰਾਂ

Stock Market Holiday: ਇਸ ਦਿਨ ਸ਼ੇਅਰ ਬਾਜ਼ਾਰ ਰਹੇਗਾ ਬੰਦ, ਇਸ ਵਜ੍ਹਾ ਕਰਕੇ ਬੁੱਧਵਾਰ ਨੂੰ ਰਹੇਗੀ ਛੁੱਟੀ!

Punjab News: ਪੰਜਾਬ ਜ਼ਿਮਨੀ ਚੋਣਾਂ 'ਚ ਗੈਂ*ਗਸਟਰਾਂ ਦੀ ਐਂਟਰੀ, ਜੱਗੂ ਭਗਵਾਨਪੁਰੀਆ ਵੋਟਰਾਂ ਨੂੰ ਦੇ ਰਿਹਾ ਧ*ਮਕੀਆਂ, ਕਾਂਗਰਸੀ ਸੰਸਦ ਮੈਂਬਰ ਨੇ ECI 'ਚ ਕੀਤੀ ਸ਼ਿਕਾਇਤ

Stubble Burn: ਕਿਸਾਨਾਂ ਨੂੰ ਮੋਟੇ ਜ਼ੁਰਮਾਨੇ ਠੋਕਣ 'ਤੇ ਭੜਕ ਉੱਠੀਆਂ ਕਿਸਾਨ ਜਥੇਬੰਦੀਆਂ, ਬੋਲੇ, ਜੁਰਮਾਨੇ 10 ਗੁਣਾਂ ਵੀ ਕਰ ਦਿਓ, ਅਸੀਂ ਨਹੀਂ ਭਰਾਂਗੇ...

Ban on Kirpan: ਕਿਰਪਾਨ ’ਤੇ ਪਾਬੰਦੀ ਤੋਂ ਭੜਕ ਉੱਠੇ ਸਿੱਖ, ਧਾਰਮਿਕ ਆਜ਼ਾਦੀ ’ਤੇ ਹਮਲਾ ਕਰਾਰ, ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਸ਼੍ਰੋਮਣੀ ਕਮੇਟੀ ਨੂੰ ਸਖਤ ਆਦੇਸ਼