News
News
ਟੀਵੀabp shortsABP ਸ਼ੌਰਟਸਵੀਡੀਓ
X

ਹਸਪਤਾਲ 'ਚ ਭਿਆਨਕ ਅੱਗ, 22 ਲੋਕਾਂ ਦੀ ਮੌਤ, 30 ਤੋਂ ਵੱਧ ਜਖਮੀ

Share:
ਭੁਵਨੇਸ਼ਵਰ: ਉੜੀਸਾ ਦੀ ਰਾਜਧਾਨੀ ਭੁਵਨੇਸ਼ਵਰ ਦੇ ਸਮ ਹਸਪਤਾਲ 'ਚ ਭਿਆਨਕ ਅੱਗ ਲੱਗੀ ਹੈ। ਇਸ ਦੌਰਾਨ 22 ਲੋਕਾਂ ਦੀ ਮੌਤ ਹੋ ਗਈ ਹੈ ਜਦਕਿ 30 ਤੋਂ ਵੱਧ ਗੰਭੀਰ ਜਖਮੀ ਹਨ। ਮੰਨਿਆ ਜਾ ਰਿਹਾ ਹੈ ਕਿ ਸਮ ਹਸਪਤਾਲ ਦੀ ਪਹਿਲੀ ਮੰਜਿਲ 'ਤੇ ਬਣੇ ਡਾਇਲਸਿਸ ਵਾਰਡ ਚ ਸ਼ਾਰਟ ਸਰਕਟ ਦੇ ਚੱਲਦੇ ਇਹ ਅੱਗ ਲੱਗੀ ਤੇ ਹੌਲੀ ਹੌਲੀ ਭਿਆਨਕ ਰੂਪ ਧਾਰ ਗਈ। hospital fire 2 hospital fire 5 ਇਸ ਹਸਪਤਾਲ ਦੀ ਇਮਾਰਤ ਚਾਰ ਮੰਜਿਲਾ ਹੈ। ਅਧਿਕਾਰੀਆਂ ਮੁਤਾਬਕ ਸਮ ਹਸਪਤਾਲ ਤੋਂ 14 ਮਰੀਜਾਂ ਦੀਆਂ ਲਾਸ਼ਾਂ ਕੈਪੀਟਲ ਹਸਪਤਾਲ ਲਿਆਂਦੀਆਂ ਗਈਆਂ ਜਦਕਿ ਅਮਰੀ ਹਸਪਤਾਲ 'ਚ 8 ਮਰੀਜਾਂ ਦੀਆਂ ਲਾਸ਼ਾਂ ਪਹੁੰਚੀਆਂ ਹਨ। ਕੈਪੀਟਲ ਹਸਪਤਾਲ ਪ੍ਰਸ਼ਾਸਨ ਨੇ ਕਿਹਾ, "ਇੱਥੇ 14 ਲਾਸ਼ਾਂ ਲਿਆਂਦੀਆਂ ਗਈਆਂ ਹਨ, ਜਦਕਿ 5 ਹੋਰ ਲਾਸ਼ਾਂ ਨੂੰ ਸਮ ਹਸਪਤਾਲ ਤੋਂ ਹੋਰ ਹਸਪਤਾਲ 'ਚ ਲਿਜਾਇਆ ਗਿਆ ਹੈ।" ਭੁਵਨੇਸ਼ਵਰ ਦੇ ਅਮਰੀ ਹਸਪਤਾਲ ਦੇ ਮੁਖੀ ਡਾ. ਸਲਿਲ ਕੁਮਾਰ ਨੇ ਕਿਹਾ, "ਕੁੱਲ 37 ਮਰੀਜ ਸਾਡੇ ਕੋਲ ਜਖਮੀ ਹਾਲਤ 'ਚ ਲਿਆਂਦੇ ਗਏ ਹਨ। ਸਾਡੇ ਡਾਕਟਰਾਂ ਨੇ ਜਾਂਚ ਤੋਂ ਬਾਅਦ 8 ਲੋਕਾਂ ਨੂੰ ਮ੍ਰਿਤਕ ਐਲਾਨ ਦਿੱਤਾ ਹੈ।" ਕੈਪੀਟਲ ਹਸਪਤਾਲ ਦੇ ਡਾਕਟਰ ਮੁਤਾਬਕ, "ਜਿਆਦਾਤਰ ਮਰੀਜ ਅੱਗ ਦੀ ਚਪੇਟ 'ਚ ਆਏ ਸਮ ਹਸਪਤਾਲ ਦੀ ਪਹਿਲੀ ਮੰਜਿਲ 'ਤੇ ਬਣੇ ਆਈਸੀਯੂ 'ਚ ਦਾਖਲ ਸਨ।" ਇਸ ਪੂਰੇ ਦਰਦਨਾਕ ਹਾਦਸੇ ਦੀ ਜਾਂਚ ਦੇ ਹੁਕਮ ਦੇ ਦਿੱਤੇ ਗਏ ਹਨ।
Published at : 18 Oct 2016 10:09 AM (IST)
Follow Breaking News on abp LIVE for more latest stories and trending topics. Watch breaking news and top headlines online on abp News LIVE TV

ਸਬੰਧਤ ਖ਼ਬਰਾਂ

Sanchar Saathi: ਕੇਂਦਰ ਸਰਕਾਰ ਦਾ ਵੱਡਾ ਹੁਕਮ, ਹਰ ਸਮਾਰਟਫੋਨ 'ਚ ਲਾਜ਼ਮੀ ਹੋਵੇਗਾ ਇਹ ਸਰਕਾਰੀ ਐਪ; ਯੂਜ਼ਰਸ ਨਹੀਂ ਕਰ ਸਕਣਗੇ ਡਿਲੀਟ...

Sanchar Saathi: ਕੇਂਦਰ ਸਰਕਾਰ ਦਾ ਵੱਡਾ ਹੁਕਮ, ਹਰ ਸਮਾਰਟਫੋਨ 'ਚ ਲਾਜ਼ਮੀ ਹੋਵੇਗਾ ਇਹ ਸਰਕਾਰੀ ਐਪ; ਯੂਜ਼ਰਸ ਨਹੀਂ ਕਰ ਸਕਣਗੇ ਡਿਲੀਟ...

Vande Mataram Discussion: ਸੰਸਦ 'ਚ ਵੰਦੇ ਮਾਤਰਮ 'ਤੇ ਹੋਵੇਗੀ ਚਰਚਾ, 10 ਘੰਟੇ ਦਾ ਸਮਾਂ ਅਲਾਟ; PM ਮੋਦੀ ਵੀ ਹੋਣਗੇ ਸ਼ਾਮਲ

Vande Mataram Discussion: ਸੰਸਦ 'ਚ ਵੰਦੇ ਮਾਤਰਮ 'ਤੇ ਹੋਵੇਗੀ ਚਰਚਾ, 10 ਘੰਟੇ ਦਾ ਸਮਾਂ ਅਲਾਟ; PM ਮੋਦੀ ਵੀ ਹੋਣਗੇ ਸ਼ਾਮਲ

ਪਾਰਲੀਮੈਂਟ 'ਚ ਪਾਲਤੂ ਕੁੱਤਾ ਲੈਕੇ ਪਹੁੰਚੀ ਕਾਂਗਰਸ ਸਾਂਸਦ, ਵੀਡੀਓ ਵਾਇਰਲ, ਭੜਕੀ BJP

ਪਾਰਲੀਮੈਂਟ 'ਚ ਪਾਲਤੂ ਕੁੱਤਾ ਲੈਕੇ ਪਹੁੰਚੀ ਕਾਂਗਰਸ ਸਾਂਸਦ, ਵੀਡੀਓ ਵਾਇਰਲ, ਭੜਕੀ BJP

ਪਾਕਿਸਤਾਨੀ ਡੌਨ ਭੱਟੀ ਨੇ ਬਿਸ਼ਨੋਈ ਭਰਾਵਾਂ ਨੂੰ ਮੁੜ ਦਿੱਤੀ ਧਮਕੀ, ਕਿਹਾ- ਬੁਲੇਟਪਰੂਫ ਕਾਰ ਵੀ ਤੁਹਾਨੂੰ ਨਹੀਂ ਬਚਾ ਸਕੇਗੀ...

ਪਾਕਿਸਤਾਨੀ ਡੌਨ ਭੱਟੀ ਨੇ ਬਿਸ਼ਨੋਈ ਭਰਾਵਾਂ ਨੂੰ ਮੁੜ ਦਿੱਤੀ ਧਮਕੀ, ਕਿਹਾ- ਬੁਲੇਟਪਰੂਫ ਕਾਰ ਵੀ ਤੁਹਾਨੂੰ ਨਹੀਂ ਬਚਾ ਸਕੇਗੀ...

ਪੰਚਕੂਲਾ ‘ਚ ਗੁੰਮਸ਼ੁਦਾ ਹੋਇਆ ਫੌਜੀ ਦਾ ਬੇਟਾ, ਚੰਡੀਗੜ੍ਹ ਰੇਲਵੇ ਸਟੇਸ਼ਨ ‘ਤੇ ਮਿਲੀ ਸਾਈਕਲ; ਪੁਲਿਸ ਕਰ ਰਹੀ ਭਾਲ

ਪੰਚਕੂਲਾ ‘ਚ ਗੁੰਮਸ਼ੁਦਾ ਹੋਇਆ ਫੌਜੀ ਦਾ ਬੇਟਾ, ਚੰਡੀਗੜ੍ਹ ਰੇਲਵੇ ਸਟੇਸ਼ਨ ‘ਤੇ ਮਿਲੀ ਸਾਈਕਲ; ਪੁਲਿਸ ਕਰ ਰਹੀ ਭਾਲ

ਪ੍ਰਮੁੱਖ ਖ਼ਬਰਾਂ

Punjab News: ਪੰਜਾਬ ਨੂੰ ਮਿਲੇ ਸਭ ਤੋਂ ਵਿਹਲੇ 3 ਲੋਕ, ਬਿਨ੍ਹਾਂ ਮੋਬਾਈਲ ਤੋਂ 31 ਘੰਟੇ 11 ਸਖ਼ਤ ਨਿਯਮਾਂ ਦੀ ਪਾਲਣਾ ਕਰ ਬਣੇ ਜੇਤੂ; ਜਾਣੋ ਇਨਾਮ 'ਚ ਮਿਲੀ ਕਿੰਨੀ ਰਕਮ...?

Punjab News: ਪੰਜਾਬ ਨੂੰ ਮਿਲੇ ਸਭ ਤੋਂ ਵਿਹਲੇ 3 ਲੋਕ, ਬਿਨ੍ਹਾਂ ਮੋਬਾਈਲ ਤੋਂ 31 ਘੰਟੇ 11 ਸਖ਼ਤ ਨਿਯਮਾਂ ਦੀ ਪਾਲਣਾ ਕਰ ਬਣੇ ਜੇਤੂ; ਜਾਣੋ ਇਨਾਮ 'ਚ ਮਿਲੀ ਕਿੰਨੀ ਰਕਮ...?

Team India Coach Resigns: ਟੀਮ ਇੰਡੀਆ ਦੇ ਕੋਚ ਨੇ ਅਚਾਨਕ ਦਿੱਤਾ ਅਸਤੀਫਾ, ਫੈਨਜ਼ ਵਿਚਾਲੇ ਮੱਚਿਆ ਹਾਹਾਕਾਰ; ਜਾਣੋ ਵਜ੍ਹਾ...

Team India Coach Resigns: ਟੀਮ ਇੰਡੀਆ ਦੇ ਕੋਚ ਨੇ ਅਚਾਨਕ ਦਿੱਤਾ ਅਸਤੀਫਾ, ਫੈਨਜ਼ ਵਿਚਾਲੇ ਮੱਚਿਆ ਹਾਹਾਕਾਰ; ਜਾਣੋ ਵਜ੍ਹਾ...

Punjab News: ਪੰਜਾਬ ਵਾਸੀਆਂ ਨੂੰ ਝੱਲਣੀ ਪਏਗੀ ਪਰੇਸ਼ਾਨੀ! ਅੱਜ ਫਿਰ ਲੱਗੇਗਾ ਲੰਬਾ ਬਿਜਲੀ ਕੱਟ, ਇਨ੍ਹਾਂ ਇਲਾਕਿਆਂ 'ਚ ਇੰਨੇ ਘੰਟੇ ਬੱਤੀ ਰਹੇਗੀ ਗੁੱਲ ?

Punjab News: ਪੰਜਾਬ ਵਾਸੀਆਂ ਨੂੰ ਝੱਲਣੀ ਪਏਗੀ ਪਰੇਸ਼ਾਨੀ! ਅੱਜ ਫਿਰ ਲੱਗੇਗਾ ਲੰਬਾ ਬਿਜਲੀ ਕੱਟ, ਇਨ੍ਹਾਂ ਇਲਾਕਿਆਂ 'ਚ ਇੰਨੇ ਘੰਟੇ ਬੱਤੀ ਰਹੇਗੀ ਗੁੱਲ ?

WhatsApp ਯੂਜ਼ਰਸ ਦੀ ਵਧੀ ਚਿੰਤਾ, ਹੁਣ ਕੋਈ ਵੀ ਪੜ੍ਹ ਸਕਦਾ ਤੁਹਾਡੇ ਮੈਸੇਜ? ਨਵੇਂ ਡੈਮੋ ਨੇ ਮਚਾਇਆ ਹਾਹਾਕਾਰ...

WhatsApp ਯੂਜ਼ਰਸ ਦੀ ਵਧੀ ਚਿੰਤਾ, ਹੁਣ ਕੋਈ ਵੀ ਪੜ੍ਹ ਸਕਦਾ ਤੁਹਾਡੇ ਮੈਸੇਜ? ਨਵੇਂ ਡੈਮੋ ਨੇ ਮਚਾਇਆ ਹਾਹਾਕਾਰ...