ਇਸ ਤਰ੍ਹਾਂ ਦੇਖੋ ਪ੍ਰੋਫੇਸ਼ਨਲ ਪ੍ਰੋਗਰਾਮ ਦੇ ਨਤੀਜੇ-
ਨਤੀਜੇ ਵੇਖਣ ਲਈ, ਪਹਿਲਾਂ ਆਈਸੀਐਸਆਈ ਦੀ ਅਧਿਕਾਰਤ ਵੈਬਸਾਈਟ icsi.edu 'ਤੇ ਜਾਓ। ਉੱਥੇ, ਟਾਪ ਬਾਰ 'ਤੇ 'ਵਿਦਿਆਰਥੀ' ਨਾਂ ਦਾ ਇੱਕ ਟੈਬ ਦਿਖਾਈ ਦੇਵੇਗਾ, ਇਸ 'ਤੇ ਕਲਿੱਕ ਕਰੋ। ਡਰਾਪ ਡਾਉਨ ਲਿਸਟ ਚੋਂ 'ਪ੍ਰੀਖਿਆ' ਭਾਗ ਦੀ ਚੋਣ ਕਰੋ। ਅਜਿਹਾ ਕਰਨ ਤੋਂ ਬਾਅਦ, ਆਈਐਸਸੀਆਈ ਸੀਐਸ ਨਤੀਜਾ, ਆਈਐਸਸੀਆਈ ਨਤੀਜਾ ਜਾਂ ਆਈਐਸਸੀਆਈ ਨਤੀਜਾ 2020 ਨੂੰ ਡਾਉਨਲੋਡ ਕਰਨ ਲਈ ਲਿੰਕ ਸਕ੍ਰੀਨ 'ਤੇ ਦਿਖਾਇਆ ਜਾਵੇਗਾ।
ਲੌਗਿਨ ਪੇਜ 'ਤੇ ਜਾਣ ਲਈ ਦਿੱਤੇ ਲਿੰਕ 'ਤੇ ਕਲਿਕ ਕਰੋ। ਆਪਣੀ ਸਾਰੀ ਲੋੜੀਂਦਾ ਜਾਣਕਾਰੀ ਨੂੰ ਸਹੀ ਭਰੋ ਤੇ ਲੌਗਇਨ ਕਰੋ। ਅਜਿਹਾ ਕਰਨ ਨਾਲ, ਤੁਹਾਡਾ ਆਈਐਸਸੀਆਈ ਨਤੀਜਾ 2020 ਤੁਹਾਡੇ ਸਾਹਮਣੇ ਖੁੱਲ੍ਹ ਜਾਵੇਗਾ।
ਜਾਣਕਾਰੀ ਲਈ ਦੱਸ ਦਈਏ ਕਿ ਇਹ ਪ੍ਰੀਖਿਆ ਦਸੰਬਰ 'ਚ ਆਯੋਜਿਤ ਕੀਤੀ ਗਈ ਸੀ ਪ੍ਰੋਫੇਸ਼ਨਲ ਪ੍ਰੋਗਰਾਮ (ਪੁਰਾਣੇ ਅਤੇ ਨਵੇਂ ਸਿਲੇਬਸ) ਦੀ ਪ੍ਰੀਖਿਆ ਲਈ ਨਤੀਜਿਆਂ ਦੇ ਐਲਾਨੇ ਜਾਣ ਤੋਂ ਤੁਰੰਤ ਬਾਅਦ ਉਮੀਦਵਾਰਾਂ ਨੂੰ ਉਨ੍ਹਾਂ ਦੇ ਨਤੀਜੇ ਰਜਿਸਟਰਡ ਪਤੇ 'ਤੇ ਭੇਜ ਦਿੱਤੇ ਜਾਣਗੇ।
Education Loan Information:
Calculate Education Loan EMI