ਦ ਇੰਸਟੀਚਿਊਟ ਆਫ਼ ਚਾਰਟਰਡ ਅਕਾਊਂਟਸ ਆਫ ਇੰਡੀਆ ਵੱਲੋਂ CA ਫਾਊਂਡੇਸ਼ਨ ਤੇ ਹੋਰ ਪਾਰਟ ਦੀ ਪ੍ਰੀਖਿਆਵਾਂ ਲਈ ਐਡਮਿਟ ਕਾਰਡ ਜਾਰੀ ਕੀਤੇ ਗਏ ਹਨ। ਇਹ ਦਾਖਲੇ ਕਾਰਡ ਅਧਿਕਾਰਤ ਵੈੱਬਸਾਈਟ 'ਤੇ ਜਾਰੀ ਕੀਤੇ ਗਏ ਹਨ। ਉਮੀਦਵਾਰ ਆਪਣਾ ਦਾਖਲਾ ਕਾਰਡ ਆਈਸੀਏਆਈ ਦੀ ਅਧਿਕਾਰਤ ਸਾਈਟ ਤੋਂ ਡਾਊਨਲੋਡ ਕਰ ਸਕਦੇ ਹਨ। ਉਮੀਦਵਾਰਾਂ ਨੂੰ CA ਦਾਖਲਾ ਕਾਰਡ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਕਦਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ।

ਇੰਝ ਡਾਊਨਲੋਡ ਕਰੋ  ICAI CA Admit Card 2020:

- ਉਮੀਦਵਾਰ ਪਹਿਲਾਂ ICAI ਦੀ ਅਧਿਕਾਰਤ ਸਾਈਟ org 'ਤੇ ਲੌਗ ਇਨ ਕਰੇ।

- ਉਸ ਤੋਂ ਬਾਅਦ ਐਡਮਿਟ ਕਾਰਡ ਡਾਉਨਲੋਡ ਲਿੰਕ 'ਤੇ ਕਲਿੱਕ ਕਰੋ।

- ਨਵੇਂ ਪੇਜ 'ਤੇ ਮੰਗੀ ਗਈ ਜਾਣਕਾਰੀ ਭਰੋ ਜਿਵੇਂ ਕਿ ਰਜਿਸਟਰੇਸ਼ਨ ਨੰਬਰ, ਜਨਮ ਮਿਤੀ/ਪਾਸਵਰਡ।

- ਫਿਰ ਸਬਮਿਟ ਬਟਨ 'ਤੇ ਕਲਿੱਕ ਕਰੋ।

- ਕਲਿਕ ਕਰਨ 'ਤੇ ਐਡਮਿਤ ਕਾਰਡ ਸਕ੍ਰੀਨ 'ਤੇ ਦਿਖਾਈ ਦੇਵੇਗਾ।

- ਇਸ ਨੂੰ ਡਾਊਨਲੋਡ ਕਰੋ ਤੇ ਇਸ ਦਾ ਇਕ ਪ੍ਰਿੰਟ ਆਉਟਕਰਵਾ ਲੋ।

- ਇਮਤਿਹਾਨ ਸਮੇਂ ਫੋਟੋ ਸਣੇ ਆਈਡੀ ਪਰੂਫ ਨਾਲ ਲੈ ਕੇ ਜਾਵੋ।

Gold Silver Rate: ਸੋਨਾ ਹੋਇਆ ਸਸਤਾ, ਜਾਣੋ ਸੋਨੇ ਤੇ ਚਾਂਦੀ ਦੀਆਂ ਕੀਮਤਾਂ

ਦ ਇੰਸਟੀਚਿਊਟ ਆਫ਼ ਚਾਰਟਰਡ ਅਕਾਊਂਟਸ ਆਫ  ਇੰਡੀਆ (ਆਈਸੀਏਆਈ) ਦੁਆਰਾ ਕਰਵਾਏ ਗਏ ਆਈਸੀਏਆਈ ਸੀਏ ਫਾਊਂਡੇਸ਼ਨ ਅਤੇ ਹੋਰ ਪਾਰਟਸ ਦੀ ਪ੍ਰੀਖਿਆ 24 ਨਵੰਬਰ 2020 ਤੋਂ ਸ਼ੁਰੂ ਹੋਵੇਗੀ। ਇਹ ਪ੍ਰੀਖਿਆ 14 ਦਸੰਬਰ 2020 ਤੱਕ ਚੱਲੇਗੀ। ਆਈਸੀਏਆਈ ਸੀਏ ਫਾਊਂਡੇਸ਼ਨ ਅਤੇ ਹੋਰ ਪਾਰਟਸ ਦੀ ਪ੍ਰੀਖਿਆ ਦੋ ਸ਼ਿਫਟਾਂ 'ਚ ਲਈ ਜਾਵੇਗੀ। ਇਸ ਤੋਂ ਪਹਿਲਾਂ ਸੀਏ ਦੀ ਪ੍ਰੀਖਿਆ ਨੂੰ ਲੌਕਡਾਊਨ ਕਰਕੇ ਕਈ ਵਾਰ ਮੁਲਤਵੀ ਕੀਤਾ ਗਿਆ ਸੀ।


Education Loan Information:

Calculate Education Loan EMI