Lockdown 2 ਦੇ ਐਲਾਨ ਮਗਰੋਂ ਸੋਸ਼ਲ ਮੀਡੀਆ ‘ਤੇ ਲੋਕਾਂ ਦਾ ਹੋਇਆ ਇਹ ਹਾਲ
ਏਬੀਪੀ ਸਾਂਝਾ | 14 Apr 2020 05:28 PM (IST)
ਦੇਸ਼ ‘ਚ ਕੋਰੋਨਾਵਾਇਰਸ ਦੇ ਵੱਧ ਰਹੇ ਮਾਮਲਿਆਂ ਦੇ ਮੱਦੇਨਜ਼ਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 3 ਮਈ ਤੱਕ ਲੌਕਡਾਊਨ ਜਾਰੀ ਰੱਖਣ ਦਾ ਐਲਾਨ ਕੀਤਾ ਹੈ।
ਸੋਸ਼ਲ ਮੀਡੀਆ
NEXT PREV
ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਨੂੰ ਸੰਬੋਧਨ ਕਰਦਿਆਂ ਲੌਕਡਾਊਨ-2 ਦਾ ਐਲਾਨ ਕੀਤਾ ਹੈ। ਲਾਕਡਾਊਨ-2 ਦੇਸ਼ ‘ਚ 3 ਮਈ ਤੱਕ ਜਾਰੀ ਰਹੇਗਾ। ਪ੍ਰਧਾਨ ਮੰਤਰੀ ਨੇ ਸਾਰੇ ਨਾਗਰਿਕਾਂ ਨੂੰ 3 ਮਈ ਤੱਕ ਲੌਕਡਾਊਨ ਦੇ ਨਿਯਮਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ ਹੈ। ਇਹ ਵੀ ਕਿਹਾ ਕਿ 20 ਅਪਰੈਲ ਤੋਂ ਬਾਅਦ ਕੁਝ ਅਹਿਮ ਗਤੀਵਿਧੀਆਂ ‘ਚ ਇਸ ਤੋਂ ਛੋਟ ਹਾਸਲ ਹੋ ਸਕਦੀ ਹੈ, ਪਰ ਇਹ ਛੋਟ ਕੁਝ ਸ਼ਰਤਾਂ ਨਾਲ ਹੋਵੇਗੀ। ਅਜਿਹੀ ਸਥਿਤੀ ‘ਚ ਲੌਕਡਾਊਨ ਪਾਰਟ-2 ਬਾਰੇ ਦੇਸ਼ ਵਿੱਚ ਹਰ ਥਾਂ ਚਰਚਾ ਕੀਤੀ ਜਾ ਰਹੀ ਹੈ। ਸੋਸ਼ਲ ਮੀਡੀਆ ਪਲੇਟਫਾਰਮ ‘ਤੇ ਯੂਜ਼ਰਸ ਲੌਕਡਾਊਨ ਪਾਰਟ-2 ਦਾ ਮਜ਼ੇਦਾਰ ਢੰਗ ਨਾਲ ਮੀਮਜ਼ ਬਣਾ ਕੇ ਮਜ਼ਾਕ ਬਣਾ ਰਹੇ ਹਨ। ਆਓ ਵੇਖੀਏ ਕੁਝ ਮਜ਼ੇਦਾਰ ਮੀਮਜ਼: