ਨਵਜੋਤ ਸਿੱਧੂ ਦਾ ਵਿਸਾਖੀ ਤੌਹਫ਼ਾ, ਤੜਕੇ ਹੀ ਪਹੁੰਚੇ ਹਸਪਤਾਲ
ਪਵਨਪ੍ਰੀਤ ਕੌਰ | 13 Apr 2020 09:38 AM (IST)
‘ਜਿੱਤੇਗਾ ਪੰਜਾਬ’ ਦਾ ਨਾਅਰਾ ਲੈ ਕੇ ਤੁਰੇ ਨਵਜੋਤ ਸਿੱਧੂ ਹੁਣ ਕੋਰੋਨਾਵਾਇਰਸ ਦੀ ਮਾਰ ‘ਚ ਲੋਕਾਂ ਦੀ ਮਦਦ ਲਈ ਉਤਰੇ ਹਨ। ਅੱਜ ਵਿਸਾਖੀ ਮੌਕੇ ਨਵਜੋਤ ਸਿੰਘ ਸਿੱਧੂ ਅੰਮ੍ਰਿਤਸਰ ਦੇ ਹਸਪਤਾਲ ‘ਚ ਪੀਪੀਈ ਕਿੱਟਾਂ ਵੰਡਣ ਲਈ ਪਹੁੰਚੇ। ਇਸ ਦੌਰਾਨ ਉਨ੍ਹਾਂ ਡਾਕਟਰਾਂ ਨਾਲ ਗੱਲ-ਬਾਤ ਕੀਤੀ।
ਪਵਨਪ੍ਰੀਤ ਕੌਰ ਅੰਮ੍ਰਿਤਸਰ: ‘ਜਿੱਤੇਗਾ ਪੰਜਾਬ’ ਦਾ ਨਾਅਰਾ ਲੈ ਕੇ ਤੁਰੇ ਨਵਜੋਤ ਸਿੱਧੂ ਹੁਣ ਕੋਰੋਨਾਵਾਇਰਸ ਦੀ ਮਾਰ ‘ਚ ਲੋਕਾਂ ਦੀ ਮਦਦ ਲਈ ਉਤਰੇ ਹਨ। ਅੱਜ ਵਿਸਾਖੀ ਮੌਕੇ ਨਵਜੋਤ ਸਿੰਘ ਸਿੱਧੂ ਅੰਮ੍ਰਿਤਸਰ ਦੇ ਹਸਪਤਾਲ ‘ਚ ਪੀਪੀਈ ਕਿੱਟਾਂ ਵੰਡਣ ਲਈ ਪਹੁੰਚੇ। ਇਸ ਦੌਰਾਨ ਉਨ੍ਹਾਂ ਡਾਕਟਰਾਂ ਨਾਲ ਗੱਲ-ਬਾਤ ਕੀਤੀ। ਡਾਕਟਰਾਂ ਵਲੋਂ ਨਵਜੋਤ ਸਿੱਧੂ ਦਾ ਇਸ ਮਦਦ ਲਈ ਧੰਨਵਾਦ ਕੀਤਾ ਗਿਆ, ਜਿਸ ਤੋਂ ਬਾਅਦ ਨਵਜੋਤ ਸਿੱਧੂ ਨੇ ਡਾਕਟਰਾਂ ਨੂੰ ਕੋਰੋਨਾ ਦੀ ਲੜਾਈ ‘ਚ ਡਟੇ ਰਹਿਣ ਲਈ ਖੁਦ ਨੂੰ ਉਨ੍ਹਾਂ ਦਾ ਕਰਜ਼ਦਾਰ ਦੱਸਿਆ। ਇਸ ਤੋਂ ਪਹਿਲਾਂ ਵੀ ਨਵਜੋਤ ਸਿੱਧੂ ਵਲੋਂ ਹਸਪਤਾਲ ‘ਚ ਜ਼ਰੂਰੀ ਸਮਾਨ ਵੰਢਿਆ ਗਿਆ ਸੀ। ਇਹ ਵੀ ਪੜ੍ਹੋ : ਕੋਰੋਨਾਇਰਸ ਨੇ ਅਮਰੀਕਾ ਤੋਂ ਇਤਿਹਾਸ ’ਚ ਪਹਿਲੀ ਵਾਰ ਕਰਵਾਈ ਇਹ ਚੀਜ਼, ਟਰੰਪ ਨੇ ਕਿਹਾ-ਅਣਦੇਖੇ ਦੁਸ਼ਮਣ ਨਾਲ ਯੁੱਧ Coronavirus: ਦੇਸ਼ ‘ਚ ਲੌਕਡਾਊਨ ਖ਼ਤਮ ਹੋਣ ‘ਚ ਹੁਣ ਸਿਰਫ ਇੱਕ ਦਿਨ ਬਾਕੀ, ਹੁਣ ਤੱਕ 8447 ਲੋਕ ਸੰਕਰਮਿਤ, 273 ਦੀ ਮੌਤ