ਪੰਜਾਬ ‘ਚ ਕੋਰੋਨਾ ਮਰੀਜ਼ਾਂ ਦੀ ਗਿਣਤੀ 900 ਤੋਂ ਪਾਰ, ਦੇਖੋ ਕਿਸ ਜ਼ਿਲ੍ਹੇ ‘ਚ ਕਿੰਨੇ ਸ਼ਰਧਾਲੂ ਕੋਰੋਨਾ ਪੌਜ਼ੇਟਿਵ
ਪਵਨਪ੍ਰੀਤ ਕੌਰ | 03 May 2020 07:22 AM (IST)
ਪੰਜਾਬ ‘ਚ ਕੋਰੋਨਾਵਾਇਰਸ ਦੇ ਮਰੀਜ਼ਾਂ ਦੀ ਗਿਣਤੀ ਇੱਕਦਮ ਤੇਜ਼ੀ ਨਾਲ ਵੱਧ ਰਹੀ ਹੈ, ਜਿਸ ‘ਚ ਵੱਡੀ ਗਿਣਤੀ ਨਾਂਦੇੜ ਸਾਹਿਬ ਤੋਂ ਪਰਤੇ ਸ਼ਰਧਾਲੂਆਂ ਦੀ ਹੈ। ਅੱਜ ਕੋਰੋਨਾਵਾਇਰਸ ਮਰੀਜ਼ਾਂ ਦੀ ਗਿਣਤੀ 914 ਹੋ ਗਈ ਹੈ। ਇਨ੍ਹਾਂ ਵਿੱ’ਚੋਂ 496 ਨਾਂਦੇੜ ਸਾਹਿਬ ਤੋਂ ਪਰਤੇ ਸ਼ਰਧਾਲੂ ਹਨ।
ਸੰਕੇਤਕ ਤਸਵੀਰ
ਪਵਨਪ੍ਰੀਤ ਕੌਰ ਚੰਡੀਗੜ੍ਹ: ਪੰਜਾਬ ‘ਚ ਕੋਰੋਨਾਵਾਇਰਸ ਦੇ ਮਰੀਜ਼ਾਂ ਦੀ ਗਿਣਤੀ ਇੱਕਦਮ ਤੇਜ਼ੀ ਨਾਲ ਵੱਧ ਰਹੀ ਹੈ, ਜਿਸ ‘ਚ ਵੱਡੀ ਗਿਣਤੀ ਨਾਂਦੇੜ ਸਾਹਿਬ ਤੋਂ ਪਰਤੇ ਸ਼ਰਧਾਲੂਆਂ ਦੀ ਹੈ। ਅੱਜ ਕੋਰੋਨਾਵਾਇਰਸ ਮਰੀਜ਼ਾਂ ਦੀ ਗਿਣਤੀ 914 ਹੋ ਗਈ ਹੈ। ਇਨ੍ਹਾਂ ਵਿੱ’ਚੋਂ 496 ਨਾਂਦੇੜ ਸਾਹਿਬ ਤੋਂ ਪਰਤੇ ਸ਼ਰਧਾਲੂ ਹਨ। ਪੰਜਾਬ 'ਚ ਸਭ ਤੋਂ ਵੱਧ ਮਰੀਜ਼ ਅੰਮ੍ਰਿਤਸਰ 'ਚ ਹਨ। ਸੂਬੇ ‘ਚ ਹੁਣ ਤੱਕ 112 ਮਰੀਜ਼ ਠੀਕ ਵੀ ਹੋ ਚੁਕੇ ਹਨ। ਜ਼ਿਲ੍ਹਾ ਮਹਾਰਾਸ਼ਟਰ ਤੋਂ ਪਰਤੇ ਸ਼ਰਧਾਲੂ ਅੰਮ੍ਰਿਤਸਰ 199 ਜਲੰਧਰ 02 ਮੁਹਾਲੀ 21 ਪਟਿਆਲਾ 27 ਲੁਧਿਆਣਾ 56 ਨਵਾਂਸ਼ਹਿਰ 06 ਤਰਨ ਤਾਰਨ 15 ਕਪੂਰਥਲਾ 11 ਹੁਸ਼ਿਆਰਪੁਰ 37 ਫਰੀਦਕੋਟ 03 ਸੰਗਰੂਰ 03 ਮੋਗਾ 19 ਗੁਰਦਾਸਪੁਰ 28 ਮੁਕਤਸਰ 03 ਰੋਪੜ 02 ਫਤਹਿਗੜ੍ਹ ਸਾਹਿਬ 06 ਬਠਿੰਡਾ 35 ਫਿਰੋਜ਼ਪੁਰ 09 ਫਾਜ਼ਿਲਕਾ 04 ਕੁੱਲ 496