ਸੀਏਏ ਖਿਲਾਫ ਸੜਕਾਂ 'ਤੇ ਉਤਰੇ ਲੋਕਾਂ ਨੇ ਕੀਤੀ ਜੰਮਕੇ ਨਾਅਰੇਬਾਜ਼ੀ
ਏਬੀਪੀ ਸਾਂਝਾ | 27 Dec 2019 06:10 PM (IST)
1
2
3
4
ਸ਼ਹਿਰ ਵਾਸੀਆਂ ਨੇ ਰਵੀਦਾਸ ਚੌਕ 'ਤੇ ਸਰਕਾਰ ਖਿਲਾਫ ਜੰਮਕੇ ਨਾਰੇਬਾਜ਼ੀ ਕੀਤੀ ਅਤੇ ਸੀਏਏ ਦਾ ਵਿਰੋਧ ਕੀਤਾ।
5
ਜਿੱਥੇ ਅੱਜ ਜੂਮੇ ਦੀ ਨਮਾਜ਼ ਮੌਕੇ ਸੁਰੱਖਿਆ ਦੇ ਪ੍ਰਬੰਧ ਕੀਤੇ ਗਏ ਉੱਥੇ ਹੀ ਪੰਜਾਬ ਦੇ ਜਲੰਧਰ 'ਚ ਸੀਏਏ ਖਿਲਾਫ ਧਰਨਾ ਪ੍ਰਦਰਸ਼ਨ ਕੀਤਾ ਗਿਆ।
6
ਕੇਂਦਰ ਸਰਕਾਰ ਵਲੋਂ ਪਾਸ ਕੀਤੇ ਗਏ ਨਾਗਰਿਕਤਾ ਸੋਧ ਕਾਨੂੰਨ ਦੇ ਖਿਲਾਫ ਅਜੇ ਵੀ ਦੇਸ਼ 'ਚ ਪ੍ਰਦਰਸ਼ਨ ਹੋ ਰਹੇ ਹਨ। ਅਜਿਹੇ 'ਚ ਲੋਕਾਂ ਦੀ ਮੰਗ ਹੈ ਕਿ ਸਰਕਾਰ ਨੂੰ ਇਹ ਕਾਨੂੰਨ ਵਾਪਸ ਲੈਣਾ ਚਾਹਿਦਾ ਹੈ।