News
News
ਟੀਵੀabp shortsABP ਸ਼ੌਰਟਸਵੀਡੀਓ
X

ਛੋਟੇਪੁਰ ਹੱਥੋਂ ਹੋਵੇਗਾ ਕੇਜਰੀਵਾਲ ਦਾ ਅੰਤ ?

Share:
ਚੰਡੀਗੜ੍ਹ ਆਪ ਦੇ ਸਾਬਕਾ ਪੰਜਾਬ ਕਨਵੀਨਰ ਸੁਚਾ ਸਿੰਘ ਛੋਟੇਪੁਰ ਨੇ ਅੱਜ ਅਰਵਿੰਦ ਕੇਜਰੀਵਾਲ ਤੇ ਤਿੱਖੇ ਹਮਲੇ ਬੋਲੇ। ਉਹ ਅੱਜ ਰੋਪੜ ਚ ਪਰਿਵਰਤਨ ਯਾਤਰਾ ਦੇ ਦੌਰਾਨ ਵਰਕਰਾਂ ਦੀ ਮੀਟਿੰਗ ਮੌਕੇ ਭਾਸ਼ਣ ਦੇ ਰਹੇ ਸਨ। ਛੋਟੇਪੁਰ ਨੇ ਕਿਹਾ, ਜਦ ਕਿਸੇ ਵੱਡੇ ਬੰਦੇ ਦਾ ਅੰਤ ਹੋਣਾ ਹੁੰਦਾ ਤਾਂ ਇਕ ਛੋਟੇ ਬੰਦੇ ਦੇ ਹੱਥੋਂ ਹੀ ਹੁੰਦਾ। ਉਨ੍ਹਾਂ ਕਿਹਾ ਕਿ ਪ੍ਰਸ਼ਾਂਤ ਭੂਸ਼ਣ, ਯੋਗਿੰਦਰ ਯਾਦਵ ਤੇ ਹੋਰ ਕਈ ਵੱਡੇ ਬੰਦੇ ਪਾਰਟੀ ਚੋਂ ਕੱਢਣ ਤੇ ਕੁਝ ਨਹੀਂ ਕਰ ਸਕੇ, ਪਰ ਉਹ ਹੁਣ ਕਮਰ ਕਸ ਚੁੱਕੇ ਹਨ।       ਇੱਥੇ ਛੋਟੇਪੁਰ ਨੇ ਕੇਜਰੀਵਾਲ ਨੂੰ ਨੇਗਟਿਵ ਤੋਂ ਪੌਜ਼ਟਿਵ ਗੱਲਾਂ ਬਣਾਉਣ ਵਾਲਾ ਐਕਸਪਰਟ ਦੱਸਿਆ। ਉਨ੍ਹਾਂ ਕਿਹਾ ਕੇਜਰੀਵਾਲ ਅੱਜ ਪੰਜਾਬ ਵਿਚ ਆਉਂਦਾ ਹੀ ਕਹਿ ਰਿਹਾ ਹੈ ਕਿ ਸਰਕਾਰ ਆਉਣ ਤੇ ਬਾਦਲਾਂ ਨੂੰ ਅੰਦਰ ਕਰੇਗਾ, ਉਨ੍ਹਾਂ ਦਿੱਲੀ ਵਿਚ ਵੀ ਸ਼ੀਲਾ ਦੀਕਸ਼ਤ ਬਾਰੇ ਵੀ ਇਹੀ ਕਿਹਾ ਸੀ। ਪਰ ਉਸ ਵੱਲ ਝਾਕਿਆ ਤੱਕ ਨਹੀਂ। ਛੋਟੇਪੁਰ ਨੇ ਕਿਹਾ ਕੇ ਉਹ ਪੰਜਾਬ ਨੂੰ ਨਵਾਂ ਪੰਜਾਬ ਬਣਾਉਣ ਲਈ ਲੋਕਾਂ ਦੀ ਰਾਏ ਲੈ ਰਹੇ ਹਨ।
Published at : 08 Sep 2016 02:04 PM (IST) Tags: arvind kejriwal
Follow Breaking News on abp LIVE for more latest stories and trending topics. Watch breaking news and top headlines online on abp News LIVE TV

ਸਬੰਧਤ ਖ਼ਬਰਾਂ

Punjab News: ਨਗਰ ਨਿਗਮ ਚੋਣਾਂ ਲਈ ਨਾਮਜ਼ਦਗੀਆਂ ਦਾ ਅੱਜ ਆਖ਼ਰੀ ਦਿਨ, 22 IAS ਅਬਜ਼ਰਵਰ ਤੈਨਾਤ, 21 ਨੂੰ ਪੈਣਗੀਆਂ ਵੋਟਾਂ

Punjab Holidays: ਪੰਜਾਬ ਸਰਕਾਰ ਵੱਲੋਂ ਛੁੱਟੀਆਂ ਦਾ ਐਲਾਨ, ਇੰਨੇ ਦਿਨ ਬੰਦ ਰਹਿਣਗੇ ਸਕੂਲ-ਕਾਲਜ ਤੇ ਸਰਕਾਰੀ ਅਦਾਰੇ

Farmers Protest: ਅਨਾਜ ਮੰਡੀਆਂ ਤਬਾਹ ਹੋ ਜਾਣਗੀਆਂ ਤੇ ਸਰਕਾਰੀ ਖ਼ਰੀਦ ਪ੍ਰਣਾਲੀ ਖ਼ਤਮ ਹੋ ਜਾਵੇਗੀ, ਉਗਰਾਹਾਂ ਨੇ ਕੇਂਦਰ ਦੀ ਪਲਾਨਿੰਗ ਬਾਰੇ ਕੀਤਾ ਵੱਡਾ ਖੁਲਾਸਾ

ਸੁਖਬੀਰ ਬਾਦਲ ਦੀ ਸੇਵਾ ਦਾ ਅੱਜ ਆਖਰੀ ਦਿਨ, ਭਲਕੇ ਸ੍ਰੀ ਅਕਾਲ ਤਖ਼ਤ ਸਾਹਿਬ ਪੁੱਜ ਕੇ ਸੇਵਾ ਕਰਨਗੇ ਪੂਰੀ

Punjab News: ਸੁਖਬੀਰ ਬਾਦਲ ’ਤੇ ਹਮਲੇ ਬਾਰੇ ਵੱਡਾ ਖੁਲਾਸਾ! ਹਮਲੇ ਤੋਂ ਪਹਿਲਾਂ ਸ਼੍ਰੋਮਣੀ ਕਮੇਟੀ ਪ੍ਰਧਾਨ ਧਾਮੀ ਨੂੰ ਮਿਲਿਆ ਸੀ ਨਰੈਣ ਸਿੰਘ ਚੌੜਾ

ਪ੍ਰਮੁੱਖ ਖ਼ਬਰਾਂ

ਕਾਬੁਲ 'ਚ ਵੱਡਾ ਧਮਾਕਾ, ਤਾਲਿਬਾਨ ਸਰਕਾਰ ਦੇ ਮੰਤਰੀ ਨੂੰ ਬੰਬ ਨਾਲ ਉਡਾਇਆ, ਪਾਕਿਸਤਾਨ ਨੇ ਆਖ ਦਿੱਤੀ ਆਹ ਵੱਡੀ ਗੱਲ

ਜਗਜੀਤ ਡੱਲੇਵਾਲ ਦੀ ਲਗਾਤਾਰ ਵਿਗੜ ਰਹੀ ਹਾਲਤ, ਇਲਾਜ ਲਈ ਅਮਰੀਕਾ ਤੋਂ ਆਉਣਗੇ ਕੈਂਸਰ ਦੇ ਸਪੈਸ਼ਲਿਸਟ, ਜਾਣੋ ਸਿਹਤ ਨਾਲ ਜੁੜੀ ਹਰ ਅਪਡੇਟ

Indian Passport Holder: ਭਾਰਤੀਆਂ ਲਈ ਖੁਸ਼ਖਬਰੀ, ਹੁਣ ਬਿਨਾਂ ਵੀਜ਼ਾ 124 ਦੇਸ਼ਾਂ ਦੀ ਕਰ ਸਕਣਗੇ ਯਾਤਰਾ, ਜਾਣੋ ਪੂਰੀ ਪ੍ਰਕਿਰਿਆ

Diljit Dosanjh: ਚੰਡੀਗੜ੍ਹ 'ਚ ਦਿਲਜੀਤ ਦੋਸਾਂਝ ਦੇ ਸ਼ੋਅ ਨੂੰ ਲੈ ਐਡਵਾਈਜ਼ਰੀ ਜਾਰੀ, ਪੰਜਾਬੀ ਗਾਇਕ ਨੂੰ ਇਨ੍ਹਾਂ ਗੱਲਾਂ ਦਾ ਰੱਖਣਾ ਪਏਗਾ ਖਾਸ ਧਿਆਨ