News
News
ਟੀਵੀabp shortsABP ਸ਼ੌਰਟਸਵੀਡੀਓ
X

ਅਕਾਲੀ ਵਰਕਰਾਂ ਨੇ ਲਾਈ ਮਜੀਠੀਏ ਦੇ ਪੋਸਟਰ ਨੂੰ ਅੱਗ, ਖੁਦ ਝੁਲਸੇ

Share:
  ਹੁਸ਼ਿਆਰਪੁਰ: ਆਮ ਆਦਮੀ ਪਾਰਟੀ ਵੱਲੋਂ ਅਕਾਲੀ ਮੰਤਰੀ ਬਿਕਰਮ ਮਜੀਠੀਆ ਨੂੰ 'ਚਿੱਟੇ ਦਾ ਤਸਕਰ' ਦੱਸਦਿਆਂ ਲਾਏ ਪੋਸਟਰ ਅਕਾਲੀ ਵਰਕਰਾਂ ਲਈ ਮੁਸੀਬਤ ਬਣੀ ਖੜ੍ਹੇ ਹਨ। ਅੱਜ ਹੁਸ਼ਿਆਰਪੁਰ 'ਚ ਇਨ੍ਹਾਂ ਪੋਸਟਰਾਂ ਨੂੰ ਉਤਾਰ ਅੱਗ ਦੇ ਹਵਾਲੇ ਕਰਦਿਆਂ ਕਈ ਅਕਾਲੀ ਵਰਕਰ ਖੁਦ ਹੀ ਅੱਗ ਦੇ ਸੇਕ ਦੀ ਮਾਰ ਹੇਠ ਆ ਗਏ। aap p 2aap p 1   ਅੱਜ ਅਕਾਲੀ ਦਲ ਦੇ ਦੁਆਬਾ ਜ਼ੋਨ ਦੇ ਸੀਨੀਅਰ ਵਾਈਸ ਪ੍ਰਧਾਨ ਬਲਰਾਜ ਸਿੰਘ ਚੌਹਾਨ ਦੀ ਅਗਵਾਈ 'ਚ ਅਕਾਲੀ ਵਰਕਰ 'ਆਪ' ਵੱਲੋਂ ਮਜੀਠੀਆ ਖਿਲਾਫ ਲਾਏ ਪੋਸਟਰ ਉਤਾਰਨ ਪਹੁੰਚੇ ਸਨ। ਦਰਅਸਲ ਆਮ ਆਦਮੀ ਪਾਰਟੀ ਦੇ ਦਫਤਰ ਬਾਹਰ ਵੱਢਾ ਪੋਸਟਰ ਲੱਗਾ ਹੋਇਆ ਸੀ। ਜਦ ਅਕਾਲੀ ਵਰਕਰਾਂ ਨੇ ਇਸ ਪੋਸਟਰ ਨੂੰ ਹੇਠਾਂ ਉਤਾਰਿਆ ਤਾਂ ਇੱਕ ਵਰਕਰ ਨੇ ਪੋਸਟਰ ਨੂੰ ਅੱਗ ਦੇ ਹਵਾਲੇ ਕਰ ਦਿੱਤਾ। ਇਸੇ ਦੌਰਾਨ ਉਥੇ ਮੌਜੂਦ ਇੱਕ ਹੋਰ ਵਰਕਰ ਨੇ ਇਸ ਅੱਗ 'ਤੇ ਪੈਟਰੋਲ ਛਿੜਕ ਦਿੱਤਾ। ਪੈਟਰੋਲ ਪੈਂਦਿਆਂ ਹੀ ਅੱਗ ਭੜਕ ਉੱਠੀ। ਇਸ ਅੱਗ 'ਚ ਕਈ ਅਕਾਲੀ ਵਰਕਰ ਜ਼ਖਮੀ ਹੋ ਗਏ।     ਦਰਅਸਲ ਪੰਜਾਬ ਦੇ ਕਈ ਹਿੱਸਿਆਂ 'ਚ ਆਮ ਆਦਮੀ ਪਾਰਟੀ ਵਰਕਰਾਂ ਵੱਲੋਂ ਪੰਜਾਬ ਦੇ ਕੈਬਨਿਟ ਮੰਤਰੀ ਤੇ ਬਿਕਰਮ ਸਿੰਘ ਮਜੀਠੀਆ ਦੇ ਖਿਲਾਫ ਪੋਸਟਰ ਲਾਏ ਗਏ ਹਨ। ਇਨ੍ਹਾਂ ਪੋਸਟਰਾਂ 'ਤੇ ਵੱਡੇ ਅੱਖਰਾਂ 'ਚ ਲਿਖਿਆ ਹੈ, 'ਮਜੀਠੀਆ ਚਿੱਟੇ ਦਾ ਤਸਕਰ ਹੈ'। ਹਾਲਾਂਕਿ ਮਜੀਠੀਆ ਨੇ ਨਸ਼ਾ ਤਸਕਰਾਂ ਨਾਲ ਸਬੰਧਾਂ ਦੇ ਲਾਏ ਇਲਜ਼ਾਮਾਂ ਦੇ ਚੱਲਦੇ ਮਜੀਠੀਆ ਨੇ 'ਆਪ' ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਸਮੇਤ ਹੋਰ ਆਪ ਲੀਡਰਾਂ ਖਿਲਾਫ ਮਾਣਹਾਨੀ ਦਾ ਕੇਸ ਵੀ ਦਾਇਰ ਕੀਤਾ ਹੋਇਆ ਹੈ। ਫਿਲਹਾਲ ਮਾਮਲਾ ਅਦਾਲਤ 'ਚ ਵਿਚਾਰ ਅਧੀਨ ਹੈ।
Published at : 30 Jul 2016 10:02 AM (IST) Tags: akali bikram majithia FIRE AAP
Follow Breaking News on abp LIVE for more latest stories and trending topics. Watch breaking news and top headlines online on abp News LIVE TV

ਸਬੰਧਤ ਖ਼ਬਰਾਂ

Punjabi Boy Died in Canada: ਕੈਨੇਡਾ 'ਚ ਮੋਹਾਲੀ ਦੇ ਨੌਜਵਾਨ ਦੀ ਮੌਤ, ਦਰਦਨਾਕ ਹਾਦਸੇ 'ਚ ਮਾਪਿਆਂ ਦੇ ਇਕਲੌਤੇ ਪੁੱਤਰ ਨੇ ਤੋੜਿਆ ਦਮ, ਪੁਲਿਸ ਡੈਸ਼ਕੈਮ ਫੁਟੇਜ ਤੇ CCTV ਫੁਟੇਜ ਖੰਗਾਲ ਰਹੀ

Punjabi Boy Died in Canada: ਕੈਨੇਡਾ 'ਚ ਮੋਹਾਲੀ ਦੇ ਨੌਜਵਾਨ ਦੀ ਮੌਤ, ਦਰਦਨਾਕ ਹਾਦਸੇ 'ਚ ਮਾਪਿਆਂ ਦੇ ਇਕਲੌਤੇ ਪੁੱਤਰ ਨੇ ਤੋੜਿਆ ਦਮ, ਪੁਲਿਸ ਡੈਸ਼ਕੈਮ ਫੁਟੇਜ ਤੇ CCTV ਫੁਟੇਜ ਖੰਗਾਲ ਰਹੀ

Punjab News: ਕਿਸਾਨਾਂ ਅਤੇ ਆਮ ਲੋਕਾਂ ਲਈ ਵੱਡੀ ਖ਼ਬਰ! 21 ਦਿਨਾਂ ਲਈ ਬੰਦ ਰਹੇਗੀ ਸਿੱਧਵਾਂ ਨਹਿਰ...ਨੋਟੀਫਿਕੇਸ਼ਨ ਜਾਰੀ, ਜਾਣੋ ਵਜ੍ਹਾ

Punjab News: ਕਿਸਾਨਾਂ ਅਤੇ ਆਮ ਲੋਕਾਂ ਲਈ ਵੱਡੀ ਖ਼ਬਰ! 21 ਦਿਨਾਂ ਲਈ ਬੰਦ ਰਹੇਗੀ ਸਿੱਧਵਾਂ ਨਹਿਰ...ਨੋਟੀਫਿਕੇਸ਼ਨ ਜਾਰੀ, ਜਾਣੋ ਵਜ੍ਹਾ

Punjab Weather Today: ਪੰਜਾਬ 'ਚ ਸੰਘਣੇ ਕੋਹਰੇ ਤੇ ਸ਼ੀਤ ਲਹਿਰ ਦਾ ਔਰੇਂਜ ਅਲਰਟ: ਚਾਰ ਜ਼ਿਲ੍ਹਿਆਂ 'ਚ ਠੰਡ ਬਰਸਾਏਗੀ ਕਹਿਰ, ਬਠਿੰਡਾ ’ਚ ਸਭ ਤੋਂ ਘੱਟ 4.2 ਡਿਗਰੀ ਤਾਪਮਾਨ

Punjab Weather Today: ਪੰਜਾਬ 'ਚ ਸੰਘਣੇ ਕੋਹਰੇ ਤੇ ਸ਼ੀਤ ਲਹਿਰ ਦਾ ਔਰੇਂਜ ਅਲਰਟ: ਚਾਰ ਜ਼ਿਲ੍ਹਿਆਂ 'ਚ ਠੰਡ ਬਰਸਾਏਗੀ ਕਹਿਰ, ਬਠਿੰਡਾ ’ਚ ਸਭ ਤੋਂ ਘੱਟ 4.2 ਡਿਗਰੀ ਤਾਪਮਾਨ

Punjab News: ਗੁਰਦਾਸਪੁਰ 'ਚ ਔਰਤ ਨਾਲ ਬਹਿਸ ਤੋਂ ਬਾਅਦ ਰੈਸਟੋਰੈਂਟ ਮਾਲਕ ਨੇ ਖੁਦ ਨੂੰ ਮਾਰੀ ਗੋਲੀ, ਰਹਿ ਚੁੱਕਿਆ ਸਾਬਕਾ ਸਰਪੰਚ, ਹਾਲਤ ਗੰਭੀਰ, ਇਲਾਕੇ 'ਚ ਮੱਚਿਆ ਹੜਕੰਪ, ਜਾਣੋ ਪੂਰੀ ਘਟਨਾ

Punjab News: ਗੁਰਦਾਸਪੁਰ 'ਚ ਔਰਤ ਨਾਲ ਬਹਿਸ ਤੋਂ ਬਾਅਦ ਰੈਸਟੋਰੈਂਟ ਮਾਲਕ ਨੇ ਖੁਦ ਨੂੰ ਮਾਰੀ ਗੋਲੀ, ਰਹਿ ਚੁੱਕਿਆ ਸਾਬਕਾ ਸਰਪੰਚ, ਹਾਲਤ ਗੰਭੀਰ, ਇਲਾਕੇ 'ਚ ਮੱਚਿਆ ਹੜਕੰਪ, ਜਾਣੋ ਪੂਰੀ ਘਟਨਾ

Punjab News: ਕਿਸਾਨ ਯੂਨੀਅਨ 'ਚ ਵੱਡਾ ਧਮਾਕਾ! ਕਿਸਾਨ ਆਗੂ ਡੱਲੇਵਾਲ ਖ਼ਿਲਾਫ਼ ਮੋਰਚਾ, ਆਪਣੀ ਹੀ ਜਥੇਬੰਦੀ ਨੇ ਚੁੱਕੇ ਸਵਾਲ

Punjab News: ਕਿਸਾਨ ਯੂਨੀਅਨ 'ਚ ਵੱਡਾ ਧਮਾਕਾ! ਕਿਸਾਨ ਆਗੂ ਡੱਲੇਵਾਲ ਖ਼ਿਲਾਫ਼ ਮੋਰਚਾ, ਆਪਣੀ ਹੀ ਜਥੇਬੰਦੀ ਨੇ ਚੁੱਕੇ ਸਵਾਲ

ਪ੍ਰਮੁੱਖ ਖ਼ਬਰਾਂ

ਮੋਗਾ ਅਦਾਲਤ ਦਾ ਵੱਡਾ ਫੈਸਲਾ! ਬਾਬਾ ਬਲਵਿੰਦਰ ਸਿੰਘ ਨੂੰ 10 ਸਾਲ ਦੀ ਸਜ਼ਾ; ਜਾਣੋ ਪੂਰਾ ਮਾਮਲਾ

ਮੋਗਾ ਅਦਾਲਤ ਦਾ ਵੱਡਾ ਫੈਸਲਾ! ਬਾਬਾ ਬਲਵਿੰਦਰ ਸਿੰਘ ਨੂੰ 10 ਸਾਲ ਦੀ ਸਜ਼ਾ; ਜਾਣੋ ਪੂਰਾ ਮਾਮਲਾ

ਲੁਧਿਆਣਾ ਦੇ ਖੇਤਾਂ ‘ਚ 2 ਹਿੱਸਿਆਂ ‘ਚ ਮਿਲੀ ਵਿਅਕਤੀ ਦੀ ਸੜੀ ਹੋਈ ਲਾਸ਼, ਮੱਚਿਆ ਹੜਕੰਪ

ਲੁਧਿਆਣਾ ਦੇ ਖੇਤਾਂ ‘ਚ 2 ਹਿੱਸਿਆਂ ‘ਚ ਮਿਲੀ ਵਿਅਕਤੀ ਦੀ ਸੜੀ ਹੋਈ ਲਾਸ਼, ਮੱਚਿਆ ਹੜਕੰਪ

Punjab News: ਪੰਜਾਬ ਦਾ ਇਹ ਸ਼ਹਿਰ ਹੋਇਆ ਬੰਦ, ਵੱਡੀ ਗਿਣਤੀ 'ਚ ਪੁਲਿਸ ਫੋਰਸ ਤਾਇਨਾਤ; ਜਾਣੋ ਕਿਉਂ ਮੱਚਿਆ ਬਵਾਲ...

Punjab News: ਪੰਜਾਬ ਦਾ ਇਹ ਸ਼ਹਿਰ ਹੋਇਆ ਬੰਦ, ਵੱਡੀ ਗਿਣਤੀ 'ਚ ਪੁਲਿਸ ਫੋਰਸ ਤਾਇਨਾਤ; ਜਾਣੋ ਕਿਉਂ ਮੱਚਿਆ ਬਵਾਲ...

Punjab News: ਪੰਜਾਬ ਦੇ ਸਕੂਲਾਂ 'ਚ ਛੁੱਟੀਆਂ ਵਿਚਾਲੇ ਅਹਿਮ ਖਬਰ, ਵਿਦਿਆਰਥੀ ਅਤੇ ਮਾਪੇ ਦੇਣ ਧਿਆਨ; 20 ਜਨਵਰੀ ਤੱਕ...

Punjab News: ਪੰਜਾਬ ਦੇ ਸਕੂਲਾਂ 'ਚ ਛੁੱਟੀਆਂ ਵਿਚਾਲੇ ਅਹਿਮ ਖਬਰ, ਵਿਦਿਆਰਥੀ ਅਤੇ ਮਾਪੇ ਦੇਣ ਧਿਆਨ; 20 ਜਨਵਰੀ ਤੱਕ...