News
News
ਟੀਵੀabp shortsABP ਸ਼ੌਰਟਸਵੀਡੀਓ
X

ਚੰਡੀਗੜ੍ਹ 'ਚ ਬਿਜ਼ਨਸਮੈਨ ਦੀ ਪਤਨੀ ਹੋਈ ਲੁਟੇਰਿਆਂ ਦੀ ਸ਼ਿਕਾਰ

Share:
ਚੰਡੀਗੜ੍ਹ: ਸ਼ਹਿਰ 'ਚ ਇੱਕ ਬਿਜ਼ਨਸਮੈਨ ਦੀ ਪਤਨੀ ਤੋਂ ਮਰਸਡੀਜ਼ ਕਾਰ ਲੁੱਟ ਲਈ ਗਈ ਹੈ। ਘਟਨਾ ਬੀਤੀ ਰਾਤ ਚੰਡੀਗੜ੍ਹ ਦੇ ਸੈਕਟਰ 15 ਦੀ ਹੈ। ਇੱਥੇ 2 ਲੁਟੇਰਿਆਂ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ। ਭੀੜ ਵਾਲੀ ਮਾਰਕਿਟ 'ਚ ਵਾਪਰੀ ਇਸ ਘਟਨਾ 'ਤੇ ਤੁਰੰਤ ਬਾਅਦ ਪੁਲਿਸ ਮੌਕੇ 'ਤੇ ਪਹੁੰਚੀ। ਪੁਲਿਸ ਨੇ ਮਾਮਲਾ ਦਰਜ ਕਰ ਅਣਪਛਾਤੇ ਲੁਟੇਰਿਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।         ਜਾਣਕਾਰੀ ਮੁਤਾਬਕ ਸੈਕਟਰ 15 ਦੇ ਰਹਿਣ ਵਾਲੇ ਬਿਜ਼ਨਸਮੈਨ ਸੁਖਦੇਵ ਸਿੰਘ ਆਪਣੀ ਪਤਨੀ ਤੇ ਬੇਟੇ ਨਾਲ ਸੈਕਟਰ 15 ਦੀ ਮਾਰਕਿਟ ਪਹੁੰਚੇ ਸਨ। ਇੱਥੇ ਸੁਖਦੇਵ ਕਾਰ 'ਚੋਂ ਉੱਤਰ ਕੇ 3 ਸਾਲਾ ਬੇਟੇ ਸਮੇਤ ਕੋਈ ਸਮਾਨ ਲੈਣ ਲਈ ਗਏ। ਪਿੱਛੇ ਉਨ੍ਹਾਂ ਦੀ ਪਤਨੀ ਪਰਮਪ੍ਰੀਤ ਕਾਰ 'ਚ ਹੀ ਮੌਜੂਦ ਸੀ। ਇਸੇ ਦੌਰਾਨ 2 ਲੜਕੇ ਆਏ। ਉਨ੍ਹਾਂ ਪਹਿਲਾਂ ਕਾਰ ਸਾਈਡ ਕਰਨ ਲਈ ਕਿਹਾ। ਪਰ ਪਰਮਪ੍ਰੀਤ ਨੇ ਕਿਹਾ ਕਿ ਉਹ ਕਾਰ ਚਲਾਉਣ ਨਹੀਂ ਜਾਣਦੀ। ਇਸੇ ਦੌਰਾਨ ਦੋਵੇਂ ਲੜਕੇ ਕਾਰ 'ਚ ਦਾਖਲ ਹੋਏ। ਇੱਕ ਡਰਾਈਵਿੰਗ ਸੀਟ 'ਤੇ ਬੈਠ ਕੇ ਕਾਰ ਚਲਾਉਣ ਲੱਗਾ ਤੇ ਦੂਸਰੇ ਨੇ ਪਿਛਲੀ ਸੀਟ 'ਤੇ ਬੈਠ ਪਰਮਪ੍ਰੀਤ ਦਾ ਗਲਾ ਫੜ ਲਿਆ। ਅਜਿਹੇ 'ਚ ਉਹ ਰੌਲਾ ਪਾਉਣ ਲੱਗੀ ਤੇ ਕਾਰ 'ਚੋਂ ਛਾਲ ਮਾਰ ਦਿੱਤੀ। ਪਰ ਲੁਟੇਰੇ ਕਾਰ ਲੈ ਕੇ ਫਰਾਰ ਹੋ ਗਏ।       ਇਸ ਵਾਰਦਾਤ ਦੀ ਜਾਣਕਾਰੀ ਤੁਰੰਤ ਪੁਲਿਸ ਨੂੰ ਦਿੱਤੀ ਗਈ। ਪੁਲਿਸ ਮੌਕੇ 'ਤੇ ਪਹੁੰਚੀ ਤੇ ਜਾਂਚ ਸ਼ੁਰੂ ਕੀਤੀ ਗਈ। ਜਖਮੀ ਪਰਮਪ੍ਰੀਤ ਨੂੰ ਤੁਰੰਤ ਇਲਾਜ ਲਈ ਹਸਪਤਾਲ ਲਿਜਾਇਆ ਗਿਆ। ਫਿਲਹਾਲ ਪੁਲਿਸ ਲਗਾਤਾਰ ਲੁਟੇਰਿਆਂ ਦੀ ਭਾਲ ਕਰ ਰਹੀ ਹੈ। ਘਟਨਾ ਦੌਰਾਨ ਪਰਮਪ੍ਰੀਤ ਦਾ ਮੋਬਾਈਲ ਫੋਨ ਕਾਰ 'ਚ ਰਹਿ ਗਿਆ ਸੀ। ਪਰ ਥੋੜੀ ਦੇਰ ਬਾਅਦ ਉਹ ਸੈਕਟਰ 24 'ਚੋਂ ਬਰਾਮਦ ਕੀਤਾ ਗਿਆ ਹੈ।
Published at : 02 Sep 2016 04:39 AM (IST) Tags: chandigarh
Follow Breaking News on abp LIVE for more latest stories and trending topics. Watch breaking news and top headlines online on abp News LIVE TV

ਸਬੰਧਤ ਖ਼ਬਰਾਂ

Punjab News: ਪੰਜਾਬ 'ਚ ਅੱਜ ਲੱਗੇਗਾ 7 ਘੰਟੇ ਦਾ ਲੰਬਾ ਬਿਜਲੀ ਕੱਟ, ਜਾਣੋ ਕਿਹੜੇ ਇਲਾਕਿਆਂ 'ਚ ਬੱਤੀ ਰਹੇਗੀ ਗੁੱਲ? ਲੋਕਾਂ ਨੂੰ ਝੱਲਣੀ ਪਏਗੀ ਪਰੇਸ਼ਾਨੀ...

Punjab News: ਪੰਜਾਬ 'ਚ ਅੱਜ ਲੱਗੇਗਾ 7 ਘੰਟੇ ਦਾ ਲੰਬਾ ਬਿਜਲੀ ਕੱਟ, ਜਾਣੋ ਕਿਹੜੇ ਇਲਾਕਿਆਂ 'ਚ ਬੱਤੀ ਰਹੇਗੀ ਗੁੱਲ? ਲੋਕਾਂ ਨੂੰ ਝੱਲਣੀ ਪਏਗੀ ਪਰੇਸ਼ਾਨੀ...

Punjab Weather Today: ਪੰਜਾਬ 'ਚ ਸੰਘਣੇ ਕੋਹਰੇ ਸਣੇ ਤੇਜ਼ ਹਵਾਵਾਂ ਦਾ ਅਲਰਟ, 6 ਫਲਾਈਟਾਂ ਰੱਦ, ਕਈ ਥਾਵਾਂ ਵਿਜ਼ੀਬਿਲਟੀ 50 ਮੀਟਰ ਤੋਂ ਘੱਟ

Punjab Weather Today: ਪੰਜਾਬ 'ਚ ਸੰਘਣੇ ਕੋਹਰੇ ਸਣੇ ਤੇਜ਼ ਹਵਾਵਾਂ ਦਾ ਅਲਰਟ, 6 ਫਲਾਈਟਾਂ ਰੱਦ, ਕਈ ਥਾਵਾਂ ਵਿਜ਼ੀਬਿਲਟੀ 50 ਮੀਟਰ ਤੋਂ ਘੱਟ

ਜਾਣੋ ਕੌਣ ਸੀ ਕਬੱਡੀ ਪ੍ਰਮੋਟਰ ਰਾਣਾ ਬਲਾਚੌਰੀਆ? 11 ਦਿਨ ਪਹਿਲਾਂ ਹੋਇਆ ਸੀ ਵਿਆਹ, ਹਿਮਾਚਲ ਦੇ ਸ਼ਾਹੀ ਪਰਿਵਾਰ ਨਾਲ ਸਬੰਧ

ਜਾਣੋ ਕੌਣ ਸੀ ਕਬੱਡੀ ਪ੍ਰਮੋਟਰ ਰਾਣਾ ਬਲਾਚੌਰੀਆ? 11 ਦਿਨ ਪਹਿਲਾਂ ਹੋਇਆ ਸੀ ਵਿਆਹ, ਹਿਮਾਚਲ ਦੇ ਸ਼ਾਹੀ ਪਰਿਵਾਰ ਨਾਲ ਸਬੰਧ

Punjab News: ਪੰਜਾਬ 'ਚ ਸਿੱਖਿਆ ਮੰਤਰੀ ਹਰਜੋਤ ਬੈਂਸ ਵੱਲੋਂ ਸਰਕਾਰੀ ਸਕੂਲਾਂ ਲਈ ਨਵਾਂ ਹੁਕਮ, 20 ਦਸੰਬਰ ਤੋਂ...

Punjab News: ਪੰਜਾਬ 'ਚ ਸਿੱਖਿਆ ਮੰਤਰੀ ਹਰਜੋਤ ਬੈਂਸ ਵੱਲੋਂ ਸਰਕਾਰੀ ਸਕੂਲਾਂ ਲਈ ਨਵਾਂ ਹੁਕਮ, 20 ਦਸੰਬਰ ਤੋਂ...

Punjab News: ਪੰਜਾਬ 'ਚ ਅੰਮ੍ਰਿਤਸਰ ਸਮੇਤ 3 ਸ਼ਹਿਰ ਹੁਣ ਪਵਿੱਤਰ ਸ਼ਹਿਰ, ਗਵਰਨਰ ਨੇ ਦਿੱਤੀ ਮਨਜ਼ੂਰੀ, ਮਾਨ ਸਰਕਾਰ ਨੇ ਪੇਸ਼ ਕੀਤਾ ਪ੍ਰਸਤਾਵ; ਜਾਣੋ ਕੀ-ਕੀ ਬਦਲੇਗਾ

Punjab News: ਪੰਜਾਬ 'ਚ ਅੰਮ੍ਰਿਤਸਰ ਸਮੇਤ 3 ਸ਼ਹਿਰ ਹੁਣ ਪਵਿੱਤਰ ਸ਼ਹਿਰ, ਗਵਰਨਰ ਨੇ ਦਿੱਤੀ ਮਨਜ਼ੂਰੀ, ਮਾਨ ਸਰਕਾਰ ਨੇ ਪੇਸ਼ ਕੀਤਾ ਪ੍ਰਸਤਾਵ; ਜਾਣੋ ਕੀ-ਕੀ ਬਦਲੇਗਾ

ਪ੍ਰਮੁੱਖ ਖ਼ਬਰਾਂ

ਮੋਹਾਲੀ 'ਚ ਕਬੱਡੀ ਖਿਡਾਰੀ ਦੀ ਹੱਤਿਆ ਮਾਮਲੇ 'ਚ ਨਵਾਂ ਮੋੜ, ਸੋਸ਼ਲ ਮੀਡੀਆ ਦੀ ਪੋਸਟ ਨੇ ਮਚਾਈ ਹਲਚਲ, ਇਸ ਗੈਂਗ ਨੇ ਜ਼ਿੰਮੇਵਾਰੀ ਲੈ ਲਿਖਿਆ-'ਆਪਣੇ ਭਰਾ ਸਿੱਧੂ ਮੂਸੇਵਾਲਾ ਦਾ ਬਦਲਾ...'

ਮੋਹਾਲੀ 'ਚ ਕਬੱਡੀ ਖਿਡਾਰੀ ਦੀ ਹੱਤਿਆ ਮਾਮਲੇ 'ਚ ਨਵਾਂ ਮੋੜ, ਸੋਸ਼ਲ ਮੀਡੀਆ ਦੀ ਪੋਸਟ ਨੇ ਮਚਾਈ ਹਲਚਲ, ਇਸ ਗੈਂਗ ਨੇ ਜ਼ਿੰਮੇਵਾਰੀ ਲੈ ਲਿਖਿਆ-'ਆਪਣੇ ਭਰਾ ਸਿੱਧੂ ਮੂਸੇਵਾਲਾ ਦਾ ਬਦਲਾ...'

ਠੰਡ ਦਾ ਕਹਿਰ! ਇਸ ਜ਼ਿਲ੍ਹੇ 'ਚ ਤਾਪਮਾਨ 5 ਡਿਗਰੀ ਤੋਂ ਹੇਠਾਂ, ਬਜ਼ੁਰਗਾਂ ਅਤੇ ਬੱਚਿਆਂ ਲਈ ਸਿਹਤ ਐਡਵਾਈਜ਼ਰੀ ਜਾਰੀ

ਠੰਡ ਦਾ ਕਹਿਰ! ਇਸ ਜ਼ਿਲ੍ਹੇ 'ਚ ਤਾਪਮਾਨ 5 ਡਿਗਰੀ ਤੋਂ ਹੇਠਾਂ, ਬਜ਼ੁਰਗਾਂ ਅਤੇ ਬੱਚਿਆਂ ਲਈ ਸਿਹਤ ਐਡਵਾਈਜ਼ਰੀ ਜਾਰੀ

ਮੈਕਸੀਕੋ 'ਚ ਵੱਡਾ ਹਾਦਸਾ, ਇਮਾਰਤ ਨਾਲ ਟਕਰਾਇਆ ਪ੍ਰਾਈਵੇਟ ਜੈੱਟ, 7 ਲੋਕਾਂ ਦੀ ਮੌਤ, ਆਸਮਾਨ ਧੂੰਏਂ ਨਾਲ ਭਰਿਆ

ਮੈਕਸੀਕੋ 'ਚ ਵੱਡਾ ਹਾਦਸਾ, ਇਮਾਰਤ ਨਾਲ ਟਕਰਾਇਆ ਪ੍ਰਾਈਵੇਟ ਜੈੱਟ, 7 ਲੋਕਾਂ ਦੀ ਮੌਤ, ਆਸਮਾਨ ਧੂੰਏਂ ਨਾਲ ਭਰਿਆ

Punjab News: ਪੰਜਾਬ 'ਚ ਬਿਜਲੀ ਮੀਟਰਾਂ ਬਾਰੇ ਅਹਿਮ ਖ਼ਬਰ: ਹੁਣ ਚਿਪ ਵਾਲੇ ਮੀਟਰ...

Punjab News: ਪੰਜਾਬ 'ਚ ਬਿਜਲੀ ਮੀਟਰਾਂ ਬਾਰੇ ਅਹਿਮ ਖ਼ਬਰ: ਹੁਣ ਚਿਪ ਵਾਲੇ ਮੀਟਰ...